ਪਾਵਰ ਗਰਿੱਡ ਕਾਰਪੋਰੇਸ਼ਨ ਦਾ ਸ਼ੇਅਰ ਲਗਭਗ 1 ਰੁਪਏ ਦੇ ਵਾਧੇ ਨਾਲ 209.65 ਰੁਪਏ 'ਤੇ ਬੰਦ ਹੋਇਆ।
ਹਿੰਡਾਲਕੋ ਦਾ ਸਟਾਕ 8 ਰੁਪਏ ਦੀ ਗਿਰਾਵਟ ਨਾਲ 402.75 ਰੁਪਏ 'ਤੇ ਬੰਦ ਹੋਇਆ।
ਇੰਡਸਇੰਡ ਬੈਂਕ ਦੇ ਸ਼ੇਅਰ ਕਰੀਬ 25 ਰੁਪਏ ਦੀ ਗਿਰਾਵਟ ਨਾਲ 1,188.90 ਰੁਪਏ 'ਤੇ ਬੰਦ ਹੋਏ। ਏਸ਼ੀਅਨ ਪੇਂਟਸ ਦਾ ਸ਼ੇਅਰ 64 ਰੁਪਏ ਦੀ ਗਿਰਾਵਟ ਨਾਲ 3,280.00 ਰੁਪਏ 'ਤੇ ਬੰਦ ਹੋਇਆ।