ਰਿਲਾਇੰਸ ਕੈਪੀਟਲ (Reliance Capital) ਅਨਿਲ ਅੰਬਾਨੀ ਦੀ ਕੰਪਨੀ ਹੈ। ਇਹ ਲੰਬੇ ਸਮੇਂ ਤੋਂ ਕਰਜ਼ਾਈ ਹੈ। ਦੱਸਣਯੋਗ ਹੈ ਕਿ ਅਨਿਲ ਅੰਬਾਨੀ ਦਾ ਰਿਲਾਇੰਸ ਗਰੁੱਪ ਕਰਜ਼ੇ ਵਿੱਚ ਡੁੱਬਿਆ ਹੋਇਆ ਹੈ।