ਆਮ ਲੋਕਾਂ ਲਈ ਵੱਡੀ ਖਬਰ। ਜੇ ਤੁਸੀਂ ਵੀ ਗੈਸ ਸਿਲੰਡਰ ਦੀ ਵਰਤੋਂ ਕਰਦੇ ਹੋ, ਤਾਂ ਜਾਣੋ ਤੁਸੀਂ ਇੱਕ ਸਾਲ ਵਿੱਚ ਕਿੰਨੇ ਸਿਲੰਡਰ ਲੈ ਸਕਦੇ ਹੋ।
ABP Sanjha

ਇਸ ਦੇ ਨਵੇਂ ਨਿਯਮ ਜਾਰੀ ਕੀਤੇ ਗਏ ਹਨ। ਆਓ ਜਾਣਦੇ ਹਾਂ ਕਿ ਤੁਸੀਂ ਇੱਕ ਸਾਲ ਵਿੱਚ ਕਿੰਨੇ ਸਿਲੰਡਰਾਂ ਲਈ ਅਪਲਾਈ ਕਰ ਸਕਦੇ ਹੋ।

ਫਿਕਸ ਹੋ ਗਈ ਸਿਲੰਡਰਾਂ ਦੀ ਸੰਖਿਆ : ਦੱਸ ਦੇਈਏ ਕਿ ਹੁਣ ਤੋਂ ਗਾਹਕਾਂ ਲਈ ਐਲਪੀਜੀ ਸਿਲੰਡਰ ਦੀ ਗਿਣਤੀ ਤੈਅ ਕੀਤੀ ਗਈ ਹੈ।

ਹੁਣ ਤੋਂ ਕੋਈ ਵੀ ਗਾਹਕ ਸਾਲ 'ਚ ਸਿਰਫ 15 ਸਿਲੰਡਰ ਹੀ ਬੁੱਕ ਕਰ ਸਕੇਗਾ। ਭਾਵ ਹੁਣ ਤੁਸੀਂ ਸਾਲ 'ਚ 15 ਤੋਂ ਜ਼ਿਆਦਾ ਸਿਲੰਡਰ ਨਹੀਂ ਲੈ ਸਕੋਗੇ। ਇਸ ਨਾਲ ਹੀ, ਤੁਸੀਂ ਇੱਕ ਮਹੀਨੇ ਵਿੱਚ 2 ਤੋਂ ਵੱਧ ਸਿਲੰਡਰ ਨਹੀਂ ਲੈ ਸਕਦੇ।

ਮਹੀਨੇ ਦਾ ਕੋਟਾ ਨਿਸ਼ਚਿਤ : ਇਸ ਸਿਲੰਡਰ ਨੂੰ ਲੈਣ ਲਈ ਨਵੇਂ ਨਿਯਮ ਬਣਾਏ ਗਏ ਹਨ, ਹੁਣ ਤੱਕ ਸਿਲੰਡਰ ਲੈਣ ਲਈ ਮਹੀਨਿਆਂ ਜਾਂ ਸਾਲਾਂ ਦਾ ਕੋਈ ਕੋਟਾ ਤੈਅ ਨਹੀਂ ਕੀਤਾ ਗਿਆ ਸੀ।

ABP Sanjha

ABP Sanjha

ਮੀਡੀਆ ਰਿਪੋਰਟਾਂ ਮੁਤਾਬਕ ਇਕ ਸਾਲ 'ਚ ਸਬਸਿਡੀ ਵਾਲੇ ਸਿਲੰਡਰਾਂ ਦੀ ਗਿਣਤੀ 12 ਹੋ ਗਈ ਹੈ, ਜੇ ਤੁਸੀਂ 15 ਸਿਲੰਡਰ ਲੈਂਦੇ ਹੋ ਤਾਂ ਤੁਹਾਨੂੰ 12 'ਤੇ ਹੀ ਸਬਸਿਡੀ ਮਿਲੇਗੀ।

ABP Sanjha

ਅਕਤੂਬਰ 'ਚ ਜਾਰੀ ਕੀਤੀਆਂ ਗਈਆਂ ਸਨ ਨਵੀਆਂ ਦਰਾਂ : ਆਈਓਸੀ ਮੁਤਾਬਕ 1 ਅਕਤੂਬਰ ਤੋਂ ਗੈਸ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਗਈਆਂ ਹਨ

ਜਿਸ ਤੋਂ ਬਾਅਦ ਦਿੱਲੀ 'ਚ ਸਿਲੰਡਰ ਦੀ ਕੀਮਤ 1053 ਰੁਪਏ, ਮੁੰਬਈ 'ਚ 1052.5 ਰੁਪਏ, ਚੇਨਈ 'ਚ 1068.5 ਰੁਪਏ ਅਤੇ ਕੋਲਕਾਤਾ 'ਚ 1079 ਰੁਪਏ ਹੋ ਗਈ ਹੈ।