ਸੁੱਕੇ ਅੰਗੂਰ ਜਿਨ੍ਹਾਂ ਨੂੰ ਕਿਸ਼ਮਿਸ਼ ਜਾ ਸੌਗੀ ਵੀ ਕਿਹਾ ਜਾਂਦਾ ਹੈ। ਇਨ੍ਹਾਂ ਦੀ ਵਰਤੋਂ ਸੁੱਕੇ ਮੇਵੇ ਵਾਂਗ ਕੀਤੀ ਜਾਂਦੀ ਹੈ।



ਸੌਗੀ 'ਚ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਨੇ। ਜਿਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।



ਆਓ ਤੁਹਾਨੂੰ ਦੱਸਦੇ ਹਾਂ ਇਸ ਨੂੰ ਖਾਣ ਦੇ ਕੁਝ ਫਾਇਦੇ।



ਦਿਲ ਨੂੰ ਰੱਖੇ ਸਿਹਤਮੰਦ



ਬਲੱਡ ਪ੍ਰੈਸ਼ਰ ਰੱਖੇ ਕੰਟਰੋਲ



ਹੱਡੀਆਂ ਕਰੇ ਮਜ਼ਬੂਤ



ਅੱਖਾਂ ਦਾ ਰੱਖੇ ਧਿਆਨ



ਇਮਿਊਨਿਟੀ ਵਧਾਏ



ਚਮੜੀ ਰੱਖੇ ਸਿਹਤਮੰਦ