5000 ‘ਚ ਘੁੰਮ ਆਓ ਆਹ ਸ਼ਾਨਦਾਰ ਹਿਲ ਸਟੇਸ਼ਨ

ਤੁਸੀਂ ਘੱਟ ਬਜਟ ‘ਚ ਲੈਕੇ ਸਕਦੇ ਹੋ ਭਾਰਤ ਦੀਆਂ ਇਨ੍ਹਾਂ ਸੁੰਦਰ ਵਾਦੀਆਂ ਦਾ ਮਜ਼ਾ

Published by: ਜਸਵੀਰ ਕੌਰ

ਦਿੱਲੀ ਦੇ ਇਹ ਸਾਰੇ ਹਿਲ ਸਟੇਸ਼ਨ ਕਾਫੀ ਕਰੀਬ ਹਨ

Published by: ਜਸਵੀਰ ਕੌਰ

ਲੈਂਸਡਾਊਨ ਉਤਰਾਖ਼ੰਡ ਇੱਥੇ ਤੁਸੀਂ ਭੀੜ ਭੜੱਕੇ ਤੋਂ ਦੂਰ ਜੰਗਲਾਂ ਵਿਚਾਲੇ ਭੁੱਲਾ ਤਾਲ ਝੀਲ ਦਾ ਮਜ਼ਾ ਲੈ ਸਕਦੇ ਹੋ

Published by: ਜਸਵੀਰ ਕੌਰ

ਪਾਰਵਤੀ ਨਦੀ ਦੇ ਕੰਢੇ ‘ਤੇ ਬਸਿਆ ਕਸੌਲ ਜੋ ਕਿ ਹਿਮਾਚਲ ਪ੍ਰਦੇਸ਼ ਵਿੱਚ ਹੈ

Published by: ਜਸਵੀਰ ਕੌਰ

ਗੰਗਾ ਨਦੀ ਦੇ ਸੰਗਮ ‘ਤੇ ਵਸਿਆ ਰਿਸ਼ੀਕੇਸ਼, ਜਿੱਤੇ ਤੁਸੀਂ ਰਾਮ ਦਾ ਘਾਟੀ, ਲਕਸ਼ਮਣ ਦੀ ਘਾਟੀ, ਤ੍ਰਿਵੇਣੀ ਘਾਟੀ ਦੇ ਨਾਲ ਗੰਗਾ ਆਰਤੀ ਦਾ ਆਨੰਦ ਲੈ ਸਕਦੇ ਹੋ

Published by: ਜਸਵੀਰ ਕੌਰ

ਇਸ ਦੇ ਨਾਲ ਹੀ ਤੁਸੀਂ ਰੀਵਰ ਰਾਫਟਿੰਗ ਵੀ ਕਰ ਸਕਦੇ ਹੋ

Published by: ਜਸਵੀਰ ਕੌਰ

ਧਰਮਸ਼ਾਲਾ ਦੇ ਕੋਲ ਸਥਿਤ ਮਕਲੌਡਗੰਜ, ਜੋ ਕਿ ਹਿਮਾਚਲ ਪ੍ਰਦੇਸ਼ ਵਿੱਚ ਹੈ, ਇਹ ਆਪਣੇ ਤਿੱਬਤੀ ਸੱਭਿਆਚਾਰ ਅਤੇ ਸਾਂਤੀ ਦੇ ਲਈ ਜਾਣਿਆ ਜਾਂਦਾ ਹੈ

Published by: ਜਸਵੀਰ ਕੌਰ

ਇੱਥੇ ਤੁਸੀਂ ਭਾਗਸੁਨਾਥ ਵਾਟਰਫਾਲ, ਦਲਾਈ ਲਾਮਾ ਮੰਦਿਰ ਅਤੇ ਤ੍ਰਿਉਂਡ ਟ੍ਰੈਕ ਦਾ ਮਜ਼ਾ ਲੈ ਸਕਦੇ ਹੋ

Published by: ਜਸਵੀਰ ਕੌਰ

ਜੇਕਰ ਤੁਸੀਂ ਵੀ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਤੁਹਾਡੇ ਲਈ ਸਭ ਤੋਂ ਵਧੀਆ ਹਨ

Published by: ਜਸਵੀਰ ਕੌਰ