ਜੇਕਰ ਤੁਸੀਂ ਹਵਾਈ ਜਹਾਜ਼ ਵਿੱਚ ਕਦੇ ਸਫ਼ਰ ਨਹੀਂ ਕੀਤਾ ਹੈ



ਜੇਕਰ ਤੁਹਾਡਾ ਹਵਾਈ ਸਫ਼ਰ ਦਾ ਇਰਾਦਾ ਬਣ ਰਿਹਾ ਹੈ



ਤਾਂ ਅੱਜ ਅਸੀਂ ਤੁਹਾਨੂੰ ਕੁੱਝ ਟਿਪਸ ਦੱਸਣ ਜਾ ਰਹੇ ਹਾਂ



ਜਿਸ ਨਾਲ ਤੁਹਾਨੂੰ ਹਵਾਈ ਯਾਤਰਾ ਕਰਨੀ ਸੌਖੀ ਹੋ ਜਾਵੇਗੀ



ਪਹਿਲਾਂ ਧਿਆਨ ਰੱਖੋ ਕਿ ਸਫ਼ਰ ਵਿੱਚ ਘੱਟ ਤੋਂ ਘੱਟ ਸਮਾਨ ਲੈਕੇ ਜਾਓ



ਫਲਾਈਟ ਵਿੱਚ ਤੈਅ ਮਾਤਰਾ ਤੋਂ ਵੱਧ ਸਮਾਨ ਲਿਜਾਣ ‘ਤੇ ਤੁਹਾਨੂੰ ਜ਼ੁਰਮਾਨਾ ਲੱਗੇਗਾ



ਕਈ ਵਾਰ ਡਿਜਿਟਲ ਟਿਕਟ ਕੰਮ ਨਹੀਂ ਕਰਦਾ ਹੈ, ਇਸ ਕਰਕੇ ਆਪਣੇ ਨਾਲ ਟਿਕਟ ਦਾ ਪ੍ਰਿੰਟ ਆਊਟ ਲੈਕੇ ਜਾਓ



ਫਲਾਈਟ ਦੇ ਸਮੇਂ ਤੋਂ 2 ਘੰਟੇ ਪਹਿਲਾਂ ਏਅਰਪੋਰਟ ‘ਤੇ ਪਹੁੰਚ ਜਾਓ



ਆਪਣੀ ਫਲਾਈਟ ਨਾਲ ਜੁੜੀ ਅਨਾਊਂਸਮੈਂਟ ਜ਼ਰੂਰ ਸੁਣੋ



ਪਲੇਨ ਵਿੱਚ ਜਾ ਕੇ ਪਲੇਨ ਗਾਈਟ ਤੋਂ ਆਪਣੀ ਸੀਟ ਦਾ ਪਤਾ ਕਰੋ ਅਤੇ ਆਰਾਮ ਨਾਲ ਆਪਣਾ ਸਫ਼ਰ ਪੂਰਾ ਕਰੋ