UNIQUE HOTELS IN INDIA: ਜਦੋਂ ਵੀ ਤੁਸੀਂ ਯਾਤਰਾ 'ਤੇ ਹੁੰਦੇ ਹੋ, ਤਾਂ ਤੁਸੀਂ ਇੱਕ ਚੰਗੇ ਹੋਟਲ ਦੀ ਤਲਾਸ਼ ਜ਼ਰੂਰ ਕਰਦੇ ਹੋ। ਕੁਝ ਲੋਕ ਅਜਿਹੇ ਹੋਟਲ 'ਚ ਰਹਿਣਾ ਪਸੰਦ ਕਰਦੇ ਹਨ, ਜਿੱਥੇ ਕਮਰੇ ਦਾ ਨਜ਼ਾਰਾ ਬਹੁਤ ਖੂਬਸੂਰਤ ਹੁੰਦਾ ਹੈ। ਕਈ ਲੋਕ ਤਾਂ ਵਿਊ ਦੇ ਚੱਕਰ ਵਿੱਚ ਜ਼ਿਆਦਾ ਪੈਸੇ ਦੇਣ ਨੂੰ ਵੀ ਤਿਆਰ ਹੋ ਜਾਂਦੇ ਹਨ।