ਰਾਤ ਨੂੰ ਟਰੇਨ 'ਚ ਨਹੀਂ ਕਰ ਸਕਦੇ ਇਹ ਕੰਮ

Published by: ਸ਼ੰਕਰ ਦਾਸ

ਭਾਰਤ 'ਚ ਟਰੇਨ ਨੂੰ ਸਭ ਤੋਂ ਸੁਰੱਖਿਅਤ ਯਾਤਰਾ ਦੇ ਸਾਧਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

Published by: ਸ਼ੰਕਰ ਦਾਸ

ਭਾਰਤ ਵਿੱਚ ਹਰ ਰੋਜ਼ ਲੱਖਾਂ ਲੋਕ ਟਰੇਨ ਵਿੱਚ ਸਫ਼ਰ ਕਰਦੇ ਹਨ।

Published by: ਸ਼ੰਕਰ ਦਾਸ

ਪਰ ਟਰੇਨ ਵਿੱਚ ਸਫ਼ਰ ਕਰਦੇ ਸਮੇਂ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੁੰਦਾ ਹੈ।

Published by: ਸ਼ੰਕਰ ਦਾਸ

ਖ਼ਾਸ ਕਰਕੇ ਰਾਤ ਦੇ ਸਫ਼ਰ ਦੌਰਾਨ ਤੁਹਾਡੀਆਂ ਕੁਝ ਆਮ ਗਲਤੀਆਂ ਦੂਜੇ ਯਾਤਰੀਆਂ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦੀਆਂ ਹਨ।

Published by: ਸ਼ੰਕਰ ਦਾਸ

ਇੰਨਾ ਹੀ ਨਹੀਂ, ਨਿਯਮਾਂ ਦੀ ਉਲੰਘਣਾ ਕਰਨ ’ਤੇ ਭਾਰਤੀ ਰੇਲਵੇ ਵੱਲੋਂ ਤੁਹਾਡੇ ’ਤੇ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।

Published by: ਸ਼ੰਕਰ ਦਾਸ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਰਾਤ ਨੂੰ ਟਰੇਨ ਵਿੱਚ ਕਿਹੜੇ ਕੰਮ ਨਹੀਂ ਕਰਨੇ ਚਾਹੀਦੇ।

Published by: ਸ਼ੰਕਰ ਦਾਸ

ਰਾਤ ਦੇ ਸਮੇਂ ਤੇਜ਼ ਆਵਾਜ਼ ਵਿੱਚ ਗਾਣੇ ਸੁਣਨਾ ਜਾਂ ਫ਼ੋਨ ’ਤੇ ਗੱਲ ਕਰਨਾ ਦੂਜੇ ਯਾਤਰੀਆਂ ਲਈ ਅਸੁਵਿਧਾ ਪੈਦਾ ਕਰ ਸਕਦਾ ਹੈ।

Published by: ਸ਼ੰਕਰ ਦਾਸ

ਰਾਤ ਨੂੰ ਬਿਨਾਂ ਲੋੜ ਕੋਚ ਦੀਆਂ ਲਾਈਟਾਂ ਚਲਾਉਣ ਨਾਲ ਵੀ ਦੂਜੇ ਯਾਤਰੀਆਂ ਨੂੰ ਪਰੇਸ਼ਾਨੀ ਹੋ ਸਕਦੀ ਹੈ।

Published by: ਸ਼ੰਕਰ ਦਾਸ

ਰਾਤ ਨੂੰ ਟਰੇਨ ਵਿੱਚ ਸ਼ਾਂਤੀ ਬਣਾਈ ਰੱਖਣਾ ਬੇਹੱਦ ਜ਼ਰੂਰੀ ਹੁੰਦਾ ਹੈ। ਇਸ ਦੇ ਨਾਲ ਹੀ ਟਰੇਨ ਵਿੱਚ ਧੂਮਰਪਾਨ ਕਰਨਾ ਵੀ ਮਨਾਹੀ ਹੈ।

Published by: ਸ਼ੰਕਰ ਦਾਸ