Apple iPhone 16 Price Drop: ਐਪਲ ਵੱਲੋਂ ਹਰ ਸਾਲ ਭਾਰਤੀ ਬਾਜ਼ਾਰ ਵਿੱਚ ਇੱਕ ਨਵਾਂ ਮਾਡਲ ਲਾਂਚ ਕੀਤਾ ਜਾਂਦਾ ਹੈ। ਇਸ ਸਾਲ ਆਈਫੋਨ 17 ਸੀਰੀਜ਼ ਭਾਰਤ ਵਿੱਚ ਐਂਟਰੀ ਕਰ ਸਕਦੀ ਹੈ।