ਠੰਢੀ ਸਿਕਾਈ ਕਰਨ ਨਾਲ ਵੀ ਕੰਨ ਦਰਦ ਘੱਟ ਹੋਣ ਦੇ ਨਾਲ-ਨਾਲ ਦਰਦ ਵਧਣਾ ਬੰਦ ਹੋ ਜਾਂਦਾ ਹੈ
ਅਦਰਕ ਦੇ ਰਸ ਨੂੰ ਜੈਤੂਨ ਦੇ ਤੇਲ ਵਿੱਚ ਹਲਕਾ ਗਰਮ ਕਰਕੇ ਕੰਨ ਦੀ ਬਾਹਰੀ ਸਕੀਨ 'ਤੇ ਲਗਾਉਣ ਨਾਲ ਵੀ ਫਾਇਦਾ ਮਿਲ ਸਕਦਾ
ਜੈਤੂਨ ਦੇ ਤੇਲ ਦੀਆਂ ਇੱਕ ਤੋਂ ਦੋ ਬੂੰਦਾਂ ਕੰਨਾਂ ਵਿੱਚ ਪਾਉਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ
ਕੰਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਸਿਰ ਦੇ ਭਾਰ ਸੌਣਾ ਚਾਹੀਦਾ ਹੈ, ਕੰਨ ਹੇਠਲੇ ਪਾਸੇ ਨਹੀਂ ਰੱਖਣੇ ਚਾਹੀਦੇ
ਕੰਨਾਂ ਦੇ ਦਰਦ ਨੂੰ ਠੀਕ ਕਰਨ ਲਈ ਲਸਣ ਦੇ ਰਸ ਦੀਆਂ ਕੁਝ ਬੂੰਦਾਂ ਕੰਨਾਂ ਵਿੱਚ ਪਾਉਣ ਨਾਲ ਆਰਾਮ ਮਿਲਦਾ ਹੈ
ਤੁਲਸੀ ਦੀਆਂ ਪੱਤੀਆਂ ਨੂੰ ਨਿਚੋੜ ਕੇ ਇਸ ਦੀਆਂ ਕੁਝ ਬੂੰਦਾਂ ਕੰਨ ਵਿੱਚ ਪਾਓਣ ਨਾਲ ਕੰਨ ਦਰਦ ਤੋਂ ਰਾਹਤ ਮਿਲਦੀ ਹੈ
ਤੁਸੀਂ ਆਪਣੇ ਕੰਨ ਨੂੰ ਗਰਮ ਕੱਪੜੇ ਜਾਂ ਹੀਟਿੰਗ ਪੈਡ ਨਾਲ ਸੇਕ ਦੇ ਸਕਦੇ ਹੋ
ਨਿੰਮ 'ਚ ਕਈ ਔਸ਼ਧੀ ਗੁਣ ਹੁੰਦੇ ਹਨ, ਜੋ ਕੰਨ ਦੇ ਦਰਦ ਤੋਂ ਰਾਹਤ ਦਿਵਾ ਸਕਦੇ ਹਨ