ਆਇਰਨ ਸਰੀਰ 'ਚ ਆਕਸੀਜਨ ਨੂੰ ਸਹੀ ਤਰੀਕੇ ਨਾਲ ਪਹੁੰਚਾਉਣ ਵਿਚ ਮਦਦ ਕਰਦਾ ਹੈ ਆਇਰਨ ਨਾਲ ਵਾਲਾਂ ਝੜਨ ਦੀ ਸਮੱਸਿਆ ਦੂਰ ਹੁੰਦੀ ਹੈ ਥਕਾਵਟ ਅਤੇ ਚਿੜਚਿੜੇਪਨ ਨੂੰ ਦੂਰ ਕਰਨ ਵਿੱਚ ਮਦਦ ਆਇਰਨ ਤੁਹਾਡੀ ਚਮੜੀ ਨੂੰ ਚਮਕਦਾਰ ਬਣਾਉਂਦਾ ਹੈ ਕਿਸੇ ਵੀ ਤਰ੍ਹਾਂ ਦੀ ਸੱਟ ਜਲਦੀ ਠੀਕ ਹੋ ਜਾਂਦੀ ਹੈ ਭੁੱਖ ਵਧਾਉਣ 'ਚ ਮਦਦ ਮਿਲਦੀ ਹੈ ਆਇਰਨ ਦੀ ਸਹਾ ਮਾਤਰਾ ਨਾਲ ਮਾਸਪੇਸ਼ੀਆਂ ਦਾ ਦਰਦ ਦੂਰ ਹੋ ਜਾਂਦਾ ਹੈ ਇਮਿਊਨਿਟੀ ਵਧਾਉਣ ਲਈ ਆਇਰਨ ਜ਼ਰੂਰੀ ਹੁੰਦਾ ਹੈ ਗਰਭ ਅਵਸਥਾ ਦੌਰਾਨ ਬੱਚੇ ਦੇ ਸਹੀ ਵਿਕਾਸ ਲਈ ਆਇਰਨ ਜ਼ਰੂਰੀ ਪੀਰੀਅਡਸ ਦੌਰਾਨ ਔਰਤਾਂ ਦੇ ਮੂਡ ਸਵਿੰਗ ਤੋਂ ਵੀ ਰਾਹਤ ਦਿੰਦਾ ਹੈ