ਸਭ ਤੋਂ ਪਹਿਲਾਂ ਵੱਡੀ ਕੜ੍ਹਾਈ 'ਚ 3 ਚਮਚ ਤੇਲ ਗਰਮ ਕਰੋ ਤੇ ਇਸ ਵਿੱਚ 3 ਲਸਣ, 1 ਇੰਚ ਅਦਰਕ ਅਤੇ 2 ਚਮਚ ਪੱਤੇਦਾਰ ਪਿਆਜ਼ ਨੂੰ ਹਲਕਾ ਫਰਾਈ ਕਰੋ