ਹਰ ਗੁਜ਼ਰਦੇ ਮਿੰਟ ਦੇ ਨਾਲ ਹਮਲੇ ਹੋਰ ਤੇਜ਼ ਹੁੰਦੇ ਜਾ ਰਹੇ ਹਨ
ਯੂਕਰੇਨੀ ਪਾਸਿਓਂ ਵੀ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ
ਰੂਸੀ ਫੌਜਾਂ ਨੇ ਮਹੀਨਿਆਂ ਦੀ ਯੋਜਨਾ ਤੋਂ ਬਾਅਦ ਯੂਕਰੇਨ 'ਤੇ ਹਮਲਾ ਕੀਤਾ
ਰੂਸੀ ਫੌਜ ਵਲੋਂ ਦਾਗੀਆਂ ਜਾ ਰਹੀਆਂ ਮਿਜ਼ਾਈਲਾਂ ਦੇ ਨਤੀਜੇ ਵਜੋਂ ਲਗਪਗ 100,000 ਯੂਕਰੇਨੀਅਨ ਬੇਘਰ
ਰੂਸੀ ਬਲਾਂ ਨੇ ਚਰਨੋਬਲ ਪਰਮਾਣੂ ਪਾਵਰ ਪਲਾਂਟ 'ਤੇ ਕਬਜ਼ਾ ਕਰ ਲਿਆ ਹੈ
ਯੂਕਰੇਨ ਨੇ 800 ਤੋਂ ਵੱਧ ਰੂਸੀ ਸੈਨਿਕਾਂ ਨੂੰ ਮਾਰਨ ਦਾ ਕੀਤਾ ਦਾਅਵਾ
ਯੂਕਰੇਨ ਦਾ ਦਾਅਵਾ ਹੈ ਕਿ ਰੂਸ ਨੇ ਰਾਕੇਟ ਨਾਲ ਕੀਵ 'ਤੇ ਹਮਲਾ ਕੀਤਾ ਹੈ