ਨੁਸਰਤ ਜਹਾਂ ਹਰ ਲੁੱਕ 'ਚ ਢਾਹੁੰਦੀ ਹੈ ਕਹਿਰ

ਲਹਿੰਗੇ 'ਚ ਨੁਸਰਤ ਨੇ ਇਹ ਖੂਬਸੂਰਤ ਤਸਵੀਰਾਂ ਕੀਤੀਆਂ ਸ਼ੇਅਰ

ਹਰ ਫੋਟੋ 'ਚ ਨੁਸਰਤ ਦੀ ਦਿਖੀ ਵੱਖਰੀ ਅਦਾ

ਪੀਚ ਕਲਰ ਦੇ ਲਹਿੰਗੇ 'ਚ ਪਿਆਰੀ ਦਿਖੀ ਨੁਸਰਤ

ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਨੁਸਰਤ

ਸਾੜੀ 'ਚ ਵੀ ਲੱਗਦੀ ਹੈ ਬੇਹੱਦ ਖੂਬਸੂਰਤ

ਹਰ ਤਰ੍ਹਾਂ ਦੀ ਡ੍ਰੈੱਸ ਕੈਰੀ ਕਰਦੀ ਹੈ ਨੁਸਰਤ

ਨੁਸਰਤ ਜਹਾਂ ਦੀ ਹੈ ਚੰਗੀ ਫੈਨ ਫੌਲੋਇੰਗ

ਤ੍ਰਿਣਮੂਲ ਕਾਂਗਰਸ ਦੀ ਸਾਂਸਦ ਹੈ ਨੁਸਰਤ


ਨੁਸਰਤ ਇੰਸਟਾ 'ਤੇ ਖੂਬਸੂਰਤ ਫੋਟੋਜ਼ ਕਰਦੀ ਰਹਿੰਦੀ ਹੈ ਸ਼ੇਅਰ