ਤਾਜ਼ਾ ਤਸਵੀਰ ਵਿੱਚ, ਅਦਾਕਾਰਾ ਨੱਕ 'ਚ ਨੱਥ ਪਾ ਕੇ ਕੈਮਰੇ ਲਈ ਪੋਜ਼ ਦੇ ਰਹੀ ਹੈ

ਜੈਨੀਫਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਫੈਨਜ਼ ਦੀਵਾਨੇ ਹੋ ਰਹੇ ਹਨ

ਜੈਨੀਫਰ ਵਿੰਗੇਟ ਆਪਣੀ ਖੂਬਸੂਰਤੀ ਅਤੇ ਪਰਫਾਰਮੈਂਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰਦੀ ਹੈ

ਜੈਨੀਫਰ ਨੇ ਹਾਲ ਹੀ 'ਚ ਆਪਣੇ ਨਵੇਂ ਲੁੱਕ ਨਾਲ ਇੰਟਰਨੈੱਟ 'ਤੇ ਤਹਿਲਕਾ ਮਚਾ ਦਿੱਤਾ ਹੈ

'ਕਿਆ ਹੋਗਾ ਨਿੰਮੋ ਕਾ', 'ਕਹਾਣੀ ਘਰ ਘਰ ਕੀ', 'ਕਹੀ ਤੋ ਹੋਗਾ, ਸਰਸਵਤੀਚੰਦਰ', 'ਕੁਮਕੁਮ ਭਾਗਿਆ' 'ਚ ਕੰਮ ਕੀਤਾ

'ਸ਼ਾਕਾ ਲਾਕਾ ਬੂਮ ਬੂਮ', 'ਕੁਸੁਮ', 'ਕੋਈ ਦਿਲ ਮੈਂ ਹੈ', 'ਕਸੌਟੀ ਜ਼ਿੰਦਗੀ ਕੀ'

ਸੀਰੀਅਲ ਸੰਜੀਵਨੀ ਤੋਂ ਲੈ ਕੇ ਬੇਹਦ ਅਤੇ ਬੇਪਨਾਹ ਤੱਕ, ਜੈਨੀਫਰ ਨੇ ਆਪਣੀ ਅਦਾਕਾਰੀ ਨਾਲ ਫੈਨਜ਼ ਨੂੰ ਇੰਪ੍ਰੈੱਸ ਕੀਤਾ

ਅਦਾਕਾਰਾ ਕਈ ਟੀਵੀ ਸੀਰੀਅਲਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਚੁੱਕੀ ਹੈ

ਅਦਾਕਾਰਾ ਹਮੇਸ਼ਾ ਆਪਣੇ ਲੁੱਕ ਨਾਲ ਐਕਸਪੈਰੀਮੈਂਟਸ ਕਰਦੀ ਰਹਿੰਦੀ ਹੈ

ਜੈਨੀਫਰ ਵਿੰਗੇਟ ਅਕਸਰ ਆਪਣੇ ਬੋਲਡ ਅੰਦਾਜ਼ ਅਤੇ ਲੁੱਕ ਲਈ ਸੋਸ਼ਲ ਮੀਡੀਆ 'ਤੇ ਪਾਪੂਲੈਰਿਟੀ ਬਟੋਰਦੀ ਹੈ

ਜੈਨੀਫਰ ਵਿੰਗੇਟ ਨੇ ਬਲੈਕ ਕਲਰ ਦੇ ਆਊਟਫਿੱਟ ਨਾਲ ਗੋਲਡ ਅਤੇ ਮੋਤੀਆਂ ਦੀ ਜਿਊਲਰੀ ਪਾਈ ਹੋਈ ਹੈ

ਅਦਾਕਾਰਾ ਨੇ ਹਲਕਾ ਮੇਕਅੱਪ ਵੀ ਕੀਤਾ ਹੈ।ਕਾਤਲਾਨਾ ਐਕਸਪ੍ਰੈਸ਼ਨ ਵੀ ਫੈਨਜ਼ ਦਾ ਦਿਲ ਕੀਲ ਰਹੇ ਹਨ

ਜੈਨੀਫਰ ਵਿੰਗੇਟ ਦਾ ਸਟਾਈਲ ਅਤੇ ਲੁੱਕ ਕਾਬਿਲੇ-ਤਾਰੀਫ ਹੈ

ਜੈਨੀਫਰ ਦੀ ਸੋਸ਼ਲ ਮੀਡੀਆ 'ਤੇ ਕਾਫੀ ਜ਼ਬਰਦਸਤ ਫੈਨ ਫਾਲੋਇੰਗ ਹੈ


ਅਦਾਕਾਰਾ ਦੀਆਂ ਸ਼ਾਨਦਾਰ ਤਸਵੀਰਾਂ ਦੇਖਣ ਲਈ ਫੈਨਜ਼ ਬੇਤਾਬ ਰਹਿੰਦੇ ਹਨ



ਅਦਾਕਾਰਾ ਦੇ ਇੰਸਟਾਗ੍ਰਾਮ 'ਤੇ ਲਗਭਗ 12.2 ਮਿਲੀਅਨ ਫਾਲੋਅਰਜ਼ ਹਨ