ਅਦਾਕਾਰੀ ਨੂੰ ਅਲਵਿਦਾ ਕਹਿਣ ਤੋਂ ਬਾਅਦ ਵੀ ਕੋਰੜਾਂ ਦੀ ਕਮਾਈ ਕਰਦੀ ਹੈ ਟਵਿੰਕਲ ਖੰਨਾ!

ਟਵਿੰਕਲ ਖੰਨਾ ਇੱਕ ਬਾਲੀਵੁੱਡ ਅਦਾਕਾਰਾ ਰਹਿ ਚੁੱਕੀ ਹੈ

ਉਨ੍ਹਾਂ ਦੇ ਪਿਤਾ ਰਾਜੇਸ਼ ਖੰਨਾ ਫਿਲਮ ਇੰਡਸਟਰੀ ਦੇ ਪਹਿਲੇ ਸੁਪਰਸਟਾਰ ਸਨ।

ਟਵਿੰਕਲ ਨੇ ਅਕਸ਼ੈ ਕੁਮਾਰ ਨਾਲ ਵਿਆਹ ਕੀਤਾ ਸੀ

ਟਵਿੰਕਲ ਨੇ ਫਿਲਮ ਮੇਲਾ ਤੋਂ ਬਾਅਦ ਐਕਟਿੰਗ ਛੱਡ ਦਿੱਤੀ ਸੀ

ਐਕਟਿੰਗ ਤੋਂ ਦੂਰੀ ਬਣਾ ਕੇ ਵੀ ਉਹ ਕਾਫੀ ਕਮਾਈ ਕਰਦੀ ਹੈ।

ਟਵਿੰਕਲ ਖੰਨਾ ਨਿਰਮਾਤਾ ਹੈ, ਉਹ ਫਿਲਮਾਂ ਦਾ ਨਿਰਮਾਣ ਕਰਦੀ ਹੈ

ਉਹ ਇੱਕ ਨਿਰਮਾਤਾ ਵਜੋਂ ਬਹੁਤ ਕਮਾਈ ਕਰਦੀ ਹੈ

ਟਵਿੰਕਲ ਖੰਨਾ ਕਿਤਾਬਾਂ ਲਿਖਦੀ ਹੈ

ਉਹ ਹੁਣ ਤੱਕ ਤਿੰਨ ਕਿਤਾਬਾਂ ਲਿਖ ਚੁੱਕੀ ਹੈ