ਆਈਫ਼ਲ ਟਾਵਰ ਇਕਵਾਡੋਰ ਵਿਚ ਸਥਿਤ ਗੁਆਯਾਕਿਲ ਦੀ ਨਗਰਪਾਲਿਕਾ ਨੂੰ ਯੂਕਰੇਨ ਦੇ ਝੰਡੇ ਦੇ ਰੰਗਾਂ ਵਿਚ ਜਗਾਇਆ ਗਿਆ। ਲਿਵਰਪੂਲ, ਯੂਕੇ ਵਿੱਚ ਸੇਂਟ ਜਾਰਜ ਹਾਲ, ਯੂਕਰੇਨ ਦੇ ਸਮਰਥਨ ਵਿੱਚ ਪੀਲੇ ਤੇ ਨੀਲੇ ਵਿੱਚ ਜਗਮਗਾ ਰਿਹਾ ਹੈ। ਡਿਊਸ਼ ਬੈਂਕ ਪਾਰਕ ਸਟੇਡੀਅਮ ਯੂਕਰੇਨ ਦੇ ਰੰਗਾਂ ਨਾਲ ਚਮਕਿਆ। ਓਸਲੋ, ਨਾਰਵੇ ਵਿੱਚ ਸਿਟੀ ਹਾਲ ਯੂਕਰੇਨੀ ਝੰਡੇ ਦੇ ਰੰਗਾਂ ਨਾਲ ਰੌਸ਼ਨ ਕੀਤਾ ਗਿਆ ਹੈ। ਅਮਰੀਕਨ ਫਾਲਸ ਅਤੇ ਬ੍ਰਾਈਡਲ ਵੇਲ ਫਾਲਸ ਯੂਕਰੇਨੀ ਝੰਡੇ ਦੇ ਰੰਗਾਂ ਵਿੱਚ ਚਮਕੇ ਹੋਏ ਸਨ। ਬ੍ਰਸੇਲਜ਼, ਬੈਲਜੀਅਮ ਵਿੱਚ ਯੂਰਪੀਅਨ ਕਮਿਸ਼ਨ ਦੀ ਇਮਾਰਤ ਯੂਕਰੇਨ ਦੇ ਝੰਡੇ ਦੇ ਰੰਗਾਂ ਵਿੱਚ ਦਿਖਾਈ ਦਿੱਤੀ। ਜਰਮਨੀ ਦੇ ਬਰੈਂਡਨਬਰਗ ਗੇਟ ਨੂੰ ਵੀ ਯੂਕਰੇਨ ਦੇ ਝੰਡੇ ਦੇ ਰੰਗਾਂ ਵਿੱਚ ਰੰਗਿਆ ਗਿਆ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੀ ਰਿਹਾਇਸ਼ 10 ਡਾਊਨਿੰਗ ਸਟ੍ਰੀਟ ਤੋਂ ਲੈ ਕੇ ਜਰਮਨੀ ਦੇ ਅਲੀਅਨਜ਼ ਏਰੀਨਾ ਤੱਕ ਯੂਕਰੇਨ ਦਾ ਝੰਡਾ ਵੀ ਨਜ਼ਰ ਆਇਆ