ਉਰਫੀ ਜਾਵੇਦ ਆਪਣੇ ਅਤਰੰਗੀ ਡਰੈਸਿੰਗ ਸੈਂਸ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ



ਉਰਫੀ ਜਾਵੇਦ ਦੇ ਬੇਬਾਕ ਬਿਆਨ ਵੀ ਚਰਚਾ 'ਚ ਹਨ



ਇਸ ਵਾਰ ਕਿਸੇ ਨੇ ਉਰਫੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ



urfi ਨੂੰ ਇੱਕ ਅਣਪਛਾਤੇ ਕਾਲਰ ਵੱਲੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ



ਉਰਫੀ ਜਾਵੇਦ ਨੇ ਸੋਸ਼ਲ ਮੀਡੀਆ 'ਤੇ ਇਸ ਗੱਲ ਦਾ ਖੁਲਾਸਾ ਕੀਤਾ ਹੈ



ਉਰਫੀ ਨੇ ਵੀ ਧਮਕੀ ਨੂੰ ਲੈ ਕੇ ਕਾਰਵਾਈ ਕੀਤੀ ਹੈ।



ਅਦਾਕਾਰਾ ਨੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ



ਉਰਫੀ ਨੇ ਇੰਸਟਾਗ੍ਰਾਮ 'ਤੇ ਧਮਕੀ ਬਾਰੇ ਇਕ ਸਟੋਰੀ ਵੀ ਪੋਸਟ ਕੀਤੀ ਹੈ



ਉਰਫੀ ਜਾਵੇਦ ਨੇ ਦੱਸਿਆ ਕਿ ਉਸ ਵਿਅਕਤੀ ਕੋਲ ਮੇਰੀ ਕਾਰ ਦਾ ਨੰਬਰ ਵੀ ਹੈ



ਉਰਫੀ ਨੇ ਦੱਸਿਆ ਕਿ ਮੈਨੂੰ ਫੋਨ 'ਤੇ ਕਿਹਾ ਗਿਆ ਕਿ ਮੇਰੇ ਕੱਪੜਿਆਂ ਦੇ ਚੱਲਦੇ ਮੈਨੂੰ ਕੁੱਟ-ਕੁੱਟ ਕੇ ਮਾਰ ਦੇਣਾ ਚਾਹੀਦਾ