ਉਰਫੀ ਜਾਵੇਦ ਆਪਣੇ ਫੈਸ਼ਨ ਸੈਂਸ ਲਈ ਲਾਈਮਲਾਈਟ ਵਿੱਚ ਰਹਿੰਦੀ ਹੈ । ਉਰਫੀ ਦਾ ਅਜੀਬ ਅੰਦਾਜ਼ ਉਸ ਨੂੰ ਹਮੇਸ਼ਾ ਲਾਈਮਲਾਈਟ ਵਿੱਚ ਰੱਖਦਾ ਹੈ। ਉਰਫੀ ਅਕਸਰ ਵੈਸਟਰਨ ਅਤੇ ਟ੍ਰੇਡਿਸ਼ਨਲ ਆਊਟਫਿਟ ਨਾਲ ਪ੍ਰਯੋਗ ਕਰਦੀ ਹੈ। ਉਰਫੀ ਨੂੰ ਇਕ ਵਾਰ ਫਿਰ ਏਅਰਪੋਰਟ 'ਤੇ ਆਪਣੇ ਨਵੇਂ ਲੁੱਕ ਨਾਲ ਦੇਖਿਆ ਗਿਆ ਹੈ। ਇਸ ਵਾਰ ਉਰਫੀ ਪਿੰਕ ਕਲਰ ਦੇ ਆਊਟਫਿਟ 'ਚ ਨਜ਼ਰ ਆਈ। ਇਸ ਡਰੈੱਸ 'ਚ ਉਰਫੀ ਦਾ ਗਲੈਮਰਸ ਅਵਤਾਰ ਇਕ ਵਾਰ ਫਿਰ ਦੇਖਣ ਨੂੰ ਮਿਲਿਆ ਹੈ। ਕਟ ਦੇ ਨਾਲ ਇਸ ਡਰੈੱਸ ਨੂੰ ਪਹਿਨ ਕੇ ਉਰਫੀ ਫੋਟੋਆਂ ਲਈ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਉਹ ਇਸ ਪਹਿਰਾਵੇ ਵਿੱਚ ਸੁੰਦਰ ਲੱਗ ਰਹੀ ਹੈ ਉਰਫੀ ਨੂੰ ਅਕਸਰ ਏਅਰਪੋਰਟ 'ਤੇ ਦੇਖਿਆ ਜਾਂਦਾ ਹੈ ਉਨ੍ਹਾਂ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।