ਉਰਵਸ਼ੀ ਰੌਤੇਲਾ ਅਕਸਰ ਆਪਣੇ ਵਿਲੱਖਣ ਫੈਸ਼ਨ ਵਿਕਲਪਾਂ ਨਾਲ ਫੈਨਜ਼ ਨੂੰ ਆਕਰਸ਼ਿਤ ਕਰਦੀ ਹੈ ਹਾਲਾਂਕਿ ਉਰਵਸ਼ੀ ਆਪਣੀ ਖੂਬਸੂਰਤੀ ਅਤੇ ਦਮਦਾਰ ਲੁੱਕ ਲਈ ਮਸ਼ਹੂਰ ਹੈ ਇਸ ਤੋਂ ਇਲਾਵਾ ਇਹ ਅਭਿਨੇਤਰੀ ਕਾਫੀ ਲਗਜ਼ਰੀ ਲਾਈਫ ਬਤੀਤ ਕਰਦੀ ਹੈ ਹਾਲ ਹੀ ਵਿੱਚ ਅਦਾਕਾਰਾ ਨੇ ਆਪਣਾ ਜਨਮਦਿਨ ਅਨੋਖੇ ਵਿੱਚ ਮਨਾਇਆ ਉਰਵਸ਼ੀ ਨੇ ਪੈਰਿਸ 'ਚ ਆਪਣੇ ਜਨਮਦਿਨ ਦਾ ਆਨੰਦ ਲਿਆ ਰਿਪੋਰਟ ਮੁਤਾਬਕ ਅਦਾਕਾਰਾ ਨੇ ਆਪਣੇ ਜਨਮਦਿਨ 'ਤੇ 1.12 ਮਿਲੀਅਨ ਡਾਲਰ ਯਾਨੀ 93 ਲੱਖ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਹਨ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਜਨਮ ਦਿਨ ਸੈਲੀਬ੍ਰੇਸ਼ਨ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਉਹ ਖੂਬਸੂਰਤ ਲੱਗ ਰਹੀ ਹੈ ਇਸ ਤੋਂ ਇਲਾਵਾ ਆਲੇ-ਦੁਆਲੇ ਦੀ ਸਜਾਵਟ ਨੇ ਵੀ ਉਸ ਦੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ ਹੈ OMG ! ਉਰਵਸ਼ੀ ਰੌਤੇਲਾ ਨੇ Birthday ਪਾਰਟੀ 'ਤੇ ਖਰਚ ਕੀਤੇ 93 ਲੱਖ ਰੁਪਏ