ਇਸਦਾ ਦਾ ਤੇਲ ਸਬਜ਼ੀ ਬਨਾਉਣ ਵਿਚ ਇਸਤੇਮਾਲ ਕੀਤਾ ਜਾ ਸਕਦਾ ਹੈ ਅਲਸੀ ਦਾ ਪਾਊਡਰ ਖਾਣ ਨਾਲ ਹੋਵੇਗਾ ਫਾਇਦਾ ਅਲਸੀ ਦੇ ਬੀਜ ਦੁੱਧ 'ਚ ਓਬਾਲ ਕੇ ਪੀਓ ਅਲਸੀ ਦਾ ਪਾਣੀ ਪੀਣ ਨਾਲ ਮਿਲਦੀ ਹੈ ਊਰਜਾ ਸਰਦੀ ਦੇ ਮੌਸਮ ਵਿੱਚ ਅਲਸੀ ਦੇ ਬੀਜਾਂ ਦੇ ਲੱਡੂ ਜਾਂ ਫਿਰ ਪੰਜੀਰੀ ਬਣਾ ਕੇ ਖਾ ਸਕਦੇ ਹੋ ਚਟਪਟਾ ਖਾਣ ਦੇ ਸ਼ੌਕੀਨ ਹੋ ਤਾਂ ਇਸਦੀ ਚੱਟਨੀ ਵੀ ਬਣਾ ਕੇ ਖਾ ਸਕਦੇ ਹਨ ਅਲਸੀ ਦੇ ਬੀਜਾਂ ਦਾ ਪ੍ਰਯੋਗ ਦਲੀਆ ਜਾਂ ਦਹੀਂ ਨਾਲ ਵੀ ਕਰ ਸਕਦੇ ਹਾਂ