ਗਰਮੀਆਂ ਵਿੱਚ ਕਈ ਲੋਕਾਂ ਨੂੰ ਪੱਖੇ ਤੋਂ ਆਉਣ ਵਾਲੀ ਹਵਾ ਪਸੰਦ ਨਹੀਂ ਹੁੰਦੀ, ਇਸ ਲਈ ਉਹ ਆਪਣੇ ਘਰਾਂ ਵਿੱਚ ਏਅਰ ਕੰਡੀਸ਼ਨਡ ਕਮਰਿਆਂ ਵਿੱਚ ਕੰਮ ਕਰਨ ਤੇ ਸੌਣ ਨੂੰ ਤਰਜੀਹ ਦਿੰਦੇ ਹਨ