ਅਭੀ ਆਏ ਆਭੀ ਜਾਤੇ ਹੋ ਜਲਦੀ ਕਿਆ ਹੈ ਦਮ ਲੇ ਲੋ.... ਨਾ ਛੋੜੂੰਗਾ ਮੈਂ ਜੈਸੀ ਚਾਹੇ ਤੁਮ ਮੁਝ ਸੇ ਕਸਮ ਲੈ ਲਵੋ
ਤੇਰੀ ਹਰ ਝਲਕ ਜਿਵੇਂ ਜੰਨਤ ਹੁੰਦੀ ਤੈਨੂੰ ਰੋਜ਼ ਮੰਗਦਾ ਰੱਬ ਤੋਂ ਜੇ ਤੂੰ ਮੰਨਤ ਹੁੰਦੀ
ਤੇਰੇ ਖਿਆਲਾਂ 'ਚ ਗੁਜ਼ਰੇ ਦਿਨ ਮੇਰਾ ਤੇਰੇ ਸੁਪਨਿਆਂ 'ਚ ਬੀਤੇ ਰਾਤ ਮੇਰੀ ਜਦ ਲਿਖਾ ਮੈਂ ਤੇਰੇ ਬਾਰੇ ਲਿਖਾ... ਕਰੇ ਜ਼ਿਕਰ ਤੇਰਾ ਹਰ ਬਾਤ ਮੇਰੀ
ਮੇਰੀ ਜ਼ਿੰਦਗੀ 'ਚ ਕੀ ਏ ਥਾਂ ਤੇਰੀ ਮੈਂ ਲਿਖ ਬਿਆਨ ਨਹੀਂ ਕਰ ਸਕਦਾ... ਸਾਹਾਂ ਬਿਨ ਤਾਂ ਸਰ ਜਾਓਗਾ... ਮੇਰਾ ਤੇਰੇ ਬਿਨ ਨਹੀਂ ਸਰ ਸਕਦਾ