ਵਿਜੈ ਦੇਵਰਕੌਂਡਾ ਦੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫੀ ਤਾਰੀਫ ਹੋ ਰਹੀ ਹੈ

ਫੈਨਜ਼ ਉਨ੍ਹਾਂ ਨੂੰ ਵੱਡੇ ਦਿਲ ਵਾਲਾ ਕਲਾਕਾਰ ਕਹਿ ਰਹੇ ਹਨ

ਸਾਊਥ ਸਿਨੇਮਾ ਦੇ ਦਿੱਗਜ਼ ਕਲਾਕਾਰ ਵਿਜੈ ਦੇਵਰਕੌਂਡਾ ਮੌਜੂਦਾ ਸਮੇਂ 'ਚ ਆਪਣੀ ਆਉਣ ਵਾਵੀ ਫਿਲਮ ਲਾਈਗਰ ਦੇ ਪ੍ਰਮੋਸ਼ਨ 'ਚ ਲੱਗੇ ਹੋਏ ਹਨ

ਵਿਜੈ ਦੇਵਰਕੌਂਡਾ ਦੀ ਲੇਟੈਸਟ ਤਸਵੀਰਾਂ ਸਾਹਮਣੇ ਆਈ ਹੈ

ਵਿਜੈ ਦੇਵਰਕੌਂਡਾ ਆਪਣੀ ਅਪਕਮਿੰਗ ਫਿਲਮ 'ਲਾਈਗਰ' ਨੂੰ ਪ੍ਰਮੋਟ ਕਰਨ ਲਈ ਬਿਹਾਰ ਦੀ ਰਾਜਧਾਨੀ ਪਟਨਾ ਪਹੁੰਚੇ

ਵਿਜੈ ਦੇਵਰਕੌਂਡਾ ਲੋਕਾਂ ਨਾਲ ਸੈਲਫੀ ਲੈਂਦੇ ਹੋਏ ਦਿਖਾਈ ਦਿੱਤੇ

ਵਿਜੈ ਦੇਵਰਕੌਂਡਾ ਲੋਕਾਂ ਨਾਲ ਸੈਲਫੀ ਲੈਂਦੇ ਹੋਏ ਦਿਖਾਈ ਦਿੱਤੇ

ਵਿਜੈ ਦੇਵਰਕੌਂਡਾ ਆਪਣੀ ਫਿਲਮ ਲਾਈਗਰ ਦੀ ਪ੍ਰਮੋਸ਼ਨ 'ਚ ਬਿਜ਼ੀ ਹਨ

ਵਿਜੈ ਦੇਵਰਕੌਂਡਾ ਆਪਣੀ ਫਿਲਮ ਲਾਈਗਰ ਦੀ ਪ੍ਰਮੋਸ਼ਨ 'ਚ ਬਿਜ਼ੀ ਹਨ

ਵਿਜੈ ਦੇਵਰਕੌਂਡਾ ਦੀ ਸੋਸ਼ਲ ਮੀਡੀਆ 'ਤੇ ਚੰਗੀ ਫੈਨ ਫਾਲੋਇੰਗ ਹੈ

ਵਿਜੈ ਦੇਵਰਕੌਂਡਾ ਦੀ ਸੋਸ਼ਲ ਮੀਡੀਆ 'ਤੇ ਚੰਗੀ ਫੈਨ ਫਾਲੋਇੰਗ ਹੈ

ਵ੍ਹਾਈਟ ਕੋਟ 'ਚ ਵਿਜੈ ਦੇਵਰਕੌਂਡਾ ਸਟਾਈਲਿਸ਼ ਲੱਗ ਰਹੇ ਹਨ

ਵ੍ਹਾਈਟ ਕੋਟ 'ਚ ਵਿਜੈ ਦੇਵਰਕੌਂਡਾ ਸਟਾਈਲਿਸ਼ ਲੱਗ ਰਹੇ ਹਨ