ਵਿਟਾਮਿਨ ਬੀ12 ਦੀ ਕਮੀ ਦੇ ਜਾਣੋ ਲੱਛਣ
ਚਮੜੀ ਦਾ ਪੀਲਾ ਪੈਣਾ ਵਿਟਾਮਿਨ ਬੀ12 ਦੀ ਕਮੀ ਦੇ ਲੱਛਣ ਹਨ।
ਦਿਨ ਭਰ ਥਕਾਵਟ, ਕਮਜ਼ੋਰੀ, ਉਦਾਸੀ ਤਾਂ ਵਿਟਾਮਿਨ ਬੀ12 ਦੀ ਕਮੀ ਹੋ ਸਕਦੀ ਹੈ।
ਖੂਨ ਘੱਟ ਹੋਣਾ ਵੀ ਵਿਟਾਮਿਨ ਬੀ12 ਦੀ ਕਮੀ ਦੇ ਲੱਛਣ ਹਨ।
ਲੰਬੇ ਸਮੇਂ ਤੱਕ ਵਿਟਾਮਿਨ ਬੀ12 ਦੀ ਕਮੀ ਹੁੰਦੀ ਹੈ, ਉਨ੍ਹਾਂ ਦੇ ਸਾਹ ਛੋਟੇ ਹੋਣ ਲੱਗਦੇ ਹਨ।
ਵਿਟਾਮਿਨ ਬੀ 12 ਦੀ ਕਮੀ ਖੁਰਾਕ 'ਤੇ ਵੀ ਅਸਰ ਪਾਉਂਦੀ ਹੈ। ਅਜਿਹੇ ਲੋਕਾਂ ਨੂੰ ਭੁੱਖ ਘੱਟ ਲੱਗਦੀ ਹੈ।
ਸਿਰ ਦਰਦ ਅਤੇ ਕੰਨਾਂ ਵਿੱਚ ਘੰਟੀ ਵੱਜਦੀ ਹੈ ਤਾਂ ਇਹ ਵਿਟਾਮਿਨ ਬੀ12 ਦੀ ਕਮੀ ਦੇ ਲੱਛਣ ਹਨ।
ਬੀ12 ਦੀ ਕਮੀ ਨਾਲ ਅੱਖਾਂ 'ਤੇ ਵੀ ਅਸਰ ਪੈਂਦਾ ਹੈ ਅਤੇ ਧੁੰਦਲਾ ਨਜ਼ਰ ਆਉਂਦਾ ਹੈ।