ਜਾਣੋ ਅਖਰੋਟ ਖਾਣਦੇ ਫਾਇਦੇ
ਪੌਸ਼ਟਿਕ ਤੱਤ ਅਖਰੋਟ ਦੇ ਰੂਪ ਵਿੱਚ ਤੁਹਾਡੇ ਸਰੀਰ ਵਿੱਚ ਜਾਂਦੇ ਹਨ
ਅਖਰੋਟ ਦਾ ਸੇਵਨ ਬੁਢਾਪੇ ਵਿੱਚ ਵੀ ਦਿਮਾਗ ਅਤੇ ਯਾਦਦਾਸ਼ਤ ਤੇਜ਼ ਰੱਖਦਾ ਹੈ
ਫਾਈਬਰ, ਐਂਟੀਆਕਸੀਡੈਂਟਸ ਅਤੇ ਅਸੰਤ੍ਰਿਪਤ ਚਰਬੀ, ਓਮੇਗਾ -3 ਫੈਟੀ ਐਸਿਡ ਭਰਪੂਰ ਮਾਤਰਾ ’ਚ ਹੁੰਦਾ ਹੈ।
ਅਖਰੋਟ ਨੂੰ ਭੁੰਨੇ ਹੋਏ ਸਨੈਕਸ ਦੇ ਰੂਪ ਵਿੱਚ ਵੀ ਖਾਧਾ ਜਾਂਦਾ ਹੈ।
ਅਖਰੋਟ ਫਿਟਨੈਸ ਵਿੱਚ ਮਦਦਗਾਰ ਭੋਜਨ ਹੈ
ਅਖਰੋਟ ਦਿਲ ਨੂੰ ਸਿਹਤਮੰਦ ਅਤੇ ਦਿਮਾਗ ਨੂੰ ਐਕਟਿਵ ਰੱਖਦਾ ਹੈ
ਅਖਰੋਟ ਦੇ ਨਿਯਮਤ ਸੇਵਨ ਨਾਲ ਯਾਦਦਾਸ਼ਤ ਵਧਦੀ ਹੈ।
ਅਖਰੋਟ ਤਣਾਅ ਮੁਕਤ ਰਹਿਣ ਵਿਚ ਮਦਦ ਕਰਦਾ ਹੈ।
ਅਖਰੋਟ ਮੂਡ ਬੂਸਟਰ ਦਾ ਕੰਮ ਕਰਦਾ ਹੈ।