ਸ਼ੇਵ ਕਰਨ ਤੋਂ ਬਾਅਦ ਤੁਹਾਡਾ ਚਿਹਰਾ ਲਾਲ ਹੋ ਜਾਂਦਾ ਹੈ, ਅਜਿਹੇ 'ਚ ਨਾਰੀਅਲ ਦਾ ਤੇਲ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ ਨਾਰੀਅਲ ਦਾ ਤੇਲ ਸਕਿਨ ਨੂੰ ਨਮੀਂ ਦੇਵੇਗਾ, ਜਿਸ ਨਾਲ ਖਾਰਿਸ਼ 'ਚ ਆਰਾਮ ਮਿਲੇਗਾ ਸ਼ੇਵ ਕਰਨ ਤੋਂ ਬਾਅਦ ਤੁਹਾਡੇ ਚਿਹਰੇ 'ਤੇ ਕਿਸੇ ਤਰ੍ਹਾਂ ਦੀ ਜਲਣ ਜਾਂ ਖਾਰਸ਼ ਹੈ ਤਾਂ ਤੁਸੀਂ ਐਲੋਵੇਰਾ ਲਗਾ ਸਕਦੇ ਹੋ ਐਲੋਵੇਰਾ ਚਮੜੀ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਲਈ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ ਹਲਦੀ ਦਾ ਪਾਣੀ ਸ਼ੇਵ ਕਰਨ ਤੋਂ ਬਾਅਦ ਹੋਣ ਵਾਲੀ ਲਾਲੀ ਅਤੇ ਜਲਣ ਨੂੰ ਦੂਰ ਕਰਨ ਲਈ ਵੀ ਫਾਇਦੇਮੰਦ ਹੁੰਦਾ ਹੈ ਇਸ ਦੇ ਲਈ ਸ਼ੇਵ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਫਿਟਕਰੀ ਲਗਾਓ ਸ਼ੇਵ ਕਰਨ ਤੋਂ ਬਾਅਦ ਆਪਣੇ ਚਿਹਰੇ 'ਤੇ ਆਈਸ ਕਿਊਬ ਲਗਾਓ ਸ਼ੇਵ ਕਰਨ ਤੋਂ ਬਾਅਦ ਹਮੇਸ਼ਾ ਤੇਲ ਜਾਂ ਫਿਰ ਚੰਗੀ ਨਮੀਂ ਵਾਲੀ ਕਰੀਮ ਦੀ ਵਰਤੋਂ ਕਰੋ