ਸਰਦੀਆਂ ਦੇ ਵਿੱਚ ਲੋਕ ਸੌਂਦੇ ਸਮੇਂ ਜੁਰਾਬਾਂ ਪਹਿਨਦੇ ਹਨ ਤਾਂ ਕਿ ਉਨ੍ਹਾਂ ਦੇ ਪੈਰ ਗਰਮ ਰਹਿਣ। ਪਰ ਅਜਿਹਾ ਕਰਨਾ ਸਿਹਤ ਦੇ ਲਈ ਬਹੁਤ ਹੀ ਖਤਰਨਾਕ ਸਾਬਿਤ ਹੋ ਸਕਦਾ ਹੈ।