ਸ਼ਰਾਬ ਪੀਣਾ ਅੱਜਕੱਲ੍ਹ ਲਾਈਫਸਟਾਈਲ ਦਾ ਹਿੱਸਾ ਬਣ ਚੁੱਕਿਆ ਹੈ ਕੁਝ ਲੋਕਾਂ ਨੂੰ ਇਸ ਨੂੰ ਰੋਜ਼ ਪੀਣ ਦੀ ਆਦਤ ਹੋ ਗਈ ਹੈ ਇਸ ਦੀ ਆਦਤ ਨੂੰ ਛੱਡਣਾ ਕਾਫੀ ਮੁਸ਼ਕਿਲ ਹੈ ਜੇਕਰ ਕੋਈ ਇਸ ਨੂੰ ਅਚਾਨਕ ਛੱਡ ਦਿੰਦਾ ਹੈ ਤਾਂ ਕੀ ਹੁੰਦਾ ਹੈ ਬਾਡੀ ਦਾ ਮੈਕੇਨਿਜਮ ਵਿਗੜ ਸਕਦਾ ਹੈ ਉਹ ਵਿਅਕਤੀ ਬਹੁਤ ਛੇਤੀ ਚਿੜਚਿੜਾ ਹੋ ਜਾਵੇਗਾ ਉਸ ਨੂੰ ਬਹੁਤ ਛੇਤੀ ਗੁੱਸਾ ਆ ਸਕਦਾ ਹੈ ਬਾਡੀ ਨੂੰ ਨਾਰਮਲ ਹੋਣ ਵਿੱਚ ਸਮਾਂ ਲੱਗਦਾ ਹੈ ਅਚਾਨਕ ਸ਼ਰਾਬ ਛੱਡਣ ਵਾਲੇ ਨੂੰ ਉਲਟੀ ਅਤੇ ਪੇਟ ਦਰਦ ਹੋ ਸਕਦਾ ਹੈ ਇਸ ਨੂੰ ਹੌਲੀ-ਹੌਲੀ ਛੱਡਣਾ ਚੰਗਾ ਉਪਾਅ ਹੈ