ਏਡਜ਼ ਅਜੇ ਵੀ ਇੱਕ ਲਾਇਲਾਜ ਘਾਤਕ ਬਿਮਾਰੀ ਹੈ। ਏਡਜ਼ (Acquired Immune Deficiency Syndrome) ਦਾ ਖਤਰਾ ਦੁਨੀਆ ਭਰ ਵਿੱਚ ਵਧ ਰਿਹਾ ਹੈ।