ਕੁਝ ਲੋਕ ਅਜੇ ਵੀ ਆਪਣੇ ਰੋਗਾਂ ਦੇ ਇਲਾਜ ਲਈ ਐਲੋਪੈਥਿਕ ਦਵਾਈਆਂ ਨਾਲੋਂ ਹੋਮਿਓਪੈਥਿਕ ਦਵਾਈਆਂ ਦਾ ਜ਼ਿਆਦਾ ਸਹਾਰਾ ਲੈਂਦੇ ਹਨ। ਇਸ ਭੱਜ-ਦੌੜ ਭਰੀ ਜੀਵਨ ਸ਼ੈਲੀ ਤੇ ਮਾੜੇ ਖਾਣ-ਪੀਣ ਕਾਰਨ ਜਿੰਨੀ ਜਲਦੀ ਬੀਮਾਰੀਆਂ ਲੱਗ ਜਾਂਦੀਆਂ ਹਨ, ਓਨੀ ਹੀ ਜਲਦੀ ਸਾਨੂੰ ਉਨ੍ਹਾਂ ਬੀਮਾਰੀਆਂ ਤੋਂ ਛੁਟਕਾਰਾ ਪਾਉਣ ਚਾਹੀਦਾ ਹੈ।