ਰੋਟੀ ਸਾਡੀ ਡਾਈਟ ਦਾ ਅਹਿਮ ਹਿੱਸਾ ਹੈ



ਭਾਰਤ ਵਿੱਚ ਕਈ ਲੋਕਾਂ ਦਾ ਖਾਣਾ ਰੋਟੀ ਤੋਂ ਬਿਨਾ ਅਧੂਰਾ ਹੁੰਦਾ ਹੈ



ਭਾਰਤ ਵਿੱਚ ਸ਼ਾਇਦ ਹੀ ਲੋਕ ਕਣਕ ਦੀ ਰੋਟੀ ਖਾਣੀ ਛੱਡ ਦੇਣ



ਕੀ ਤੁਸੀਂ ਕਦੇ ਸੋਚਿਆ ਹੈ ਜੇਕਰ ਇੱਕ ਮਹੀਨੇ ਤੱਕ ਰੋਟੀ ਨਹੀਂ ਖਾਓਗੇ ਤਾਂ ਕੀ ਹੋਵੇਗਾ



ਕਈ ਲੋਕਾਂ ਦਾ ਮੰਨਣਾ ਹੈ ਕਣਕ ਦੀ ਰੋਟੀ ਖਾਣ ਨਾਲ ਭਾਰ ਵੱਧ ਹੋ ਜਾਂਦਾ ਹੈ



ਇੱਕ ਮਹੀਨੇ ਤੱਕ ਕਣਕ ਦੀ ਰੋਟੀ ਨਾਲ ਖਾਣ ਕਰਕੇ ਸਰੀਰ ਵਿੱਚ ਹੁੰਦੇ ਇਹ ਬਦਲਾਅ



ਬਾਡੀ ਦਾ ਬਲੱਡ ਸ਼ੂਗਰ ਲੈਵਲ ਕੰਟਰੋਲ ਵਿੱਚ ਰਹੇਗਾ



ਕਣਕ ਦੀ ਰੋਟੀ ਖਾਣ ਨਾਲ ਬਲੋਟਿੰਗ ਅਤੇ ਪੇਟ ਦਰਦ ਤੋਂ ਰਾਹਤ ਮਿਲ ਸਕਦੀ ਹੈ



ਇਸ ਨੂੰ ਨਾ ਖਾਣ ਕਬਜ ਦੀ ਦਿੱਕਤ ਹੋ ਸਕਦੀ ਹੈ



ਇਸ ਨੂੰ ਛੱਡਣ ਨਾਲ ਕੋਈ ਵੀ ਪਰੇਸ਼ਾਨੀ ਹੋਵੇ ਤਾਂ ਤੁਰੰਤ ਡਾਕਟਰ ਕੋਲ ਜਾਓ