ਗਾਜਰ ਨੂੰ ਸਲਾਦ ਜਾਂ ਸਬਜ਼ੀ ਕਿਸੇ ਵੀ ਰੂਪ ਵਿਚ ਵਰਤਿਆ ਜਾਂਦਾ ਹੈ



ਗਾਜਰ ਸਰੀਰ ਵਿੱਚ ਬਲੱਡ ਦੀ ਕਮੀ ਨੂੰ ਦੂਰ ਕਰਨ ਵਿੱਚ ਬਹੁਤ ਮਦਦ ਕਰਦੀ ਹੈ



ਰੋਜ਼ ਲਗਭਗ 10 ਗਾਜਰ ਖਾਣ ਨਾਲ ਕੈਰੋਟੇਨੀਮੀਆ ਹੋ ਸਕਦਾ ਹੈ



ਇਹ ਕਈ ਲੋਕਾਂ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ



ਸ਼ੂਗਰ ਹੋਵੇ ਤਾਂ ਗਾਜਰ ਨਹੀਂ ਖਾਣੀ ਚਾਹੀਦੀ



ਜ਼ਿਆਦਾ ਮਾਤਰਾ ਵਿੱਚ ਗਾਜਰ ਖਾਣ ਨਾਲ ਹਾਈਪਰਕੈਰੋਟੇਨੇਮੀਆ ਹੋ ਸਕਦਾ ਹੈ



ਇਸ ਕਰਕੇ ਸਕਿਨ ਪੀਲੀ ਅਤੇ ਨਾਰੰਗੀ ਹੋ ਸਕਦੀ ਹੈ



ਕੁਝ ਲੋਕਾਂ ਨੂੰ ਗਾਜਰ ਖਾਣ ਨਾਲ ਸਾਹ ਲੈਣ ਵਿੱਚ ਪਰੇਸ਼ਾਨੀ ਅਤੇ ਖੁਜਲੀ ਦੀ ਸਮੱਸਿਆ ਹੋ ਸਕਦੀ ਹੈ



ਥਾਇਰਾਇਡ ਵਾਲੇ ਲੋਕਾਂ ਨੂੰ ਗਾਜਰ ਨਹੀਂ ਖਾਣੀ ਚਾਹੀਦੀ ਹੈ



ਵੈਸੇ ਦੇਖਿਆ ਜਾਵੇ ਤਾਂ ਗਾਜਰ ਖਾਣਾ ਸਿਹਤ ਲਈ ਸੁਰੱਖਿਅਤ ਮੰਨਿਆ ਜਾਂਦਾ ਹੈ