ਜੰਮੂ ਦੀ ਰਹਿਣ ਵਾਲੀ ਸਰਗਮ ਕੌਸ਼ਲ ਨੇ ਮਿਸਿਜ਼ ਵਰਲਡ 2022 ਦਾ ਖਿਤਾਬ ਜਿੱਤਿਆ ਹੈ।

ਸਰਗਮ ਕੌਸ਼ਲ ਨੇ 21 ਸਾਲ ਬਾਅਦ ਮੁੜ ਖਿਤਾਬ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।

ਸਰਗਮ ਕੌਸ਼ਲ ਨੂੰ ਅਮਰੀਕਾ ਦੀ ਸਾਬਕਾ ਮਿਸਿਜ਼ ਵਰਲਡ ਸ਼ੈਲਿਨ ਫੋਰਡ ਨੇ ਤਾਜ ਪਹਿਨਾਇਆ

ਸਰਗਮ ਨੇ ਟੀਚਿੰਗ ਛੱਡ ਕੇ ਮਾਡਲਿੰਗ ਵਿੱਚ ਕਰੀਅਰ ਚੁਣਿਆ ਸੀ

ਸਰਗਮ ਦਾ ਵਿਆਹ ਨੇਵੀ ਵਿੱਚ ਲੈਫਟੀਨੈਂਟ ਕਮਾਂਡਰ ਆਦਿਤਿਆ ਮਨੋਹਰ ਸ਼ਰਮਾ ਨਾਲ ਹੋਇਆ ਹੈ।

ਮਿਸ ਇੰਡੀਆ ਵਰਲਡ ਬਣਨ ਤੱਕ ਪਤੀ ਦਾ ਵੱਡਾ ਯੋਗਦਾਨ ਰਿਹਾ ਹੈ

ਇਸ ਤੋਂ ਪਹਿਲਾਂ ਸਰਗਮ ਨੇ ਮੁੰਬਈ ਵਿੱਚ ਮਿਸਿਜ਼ ਇੰਡੀਆ ਵਰਲਡ 2022 ਦਾ ਖਿਤਾਬ ਜਿੱਤਿਆ ਸੀ

ਮਾਡਲਿੰਗ ਤੋਂ ਪਹਿਲਾਂ ਸਰਗਮ ਟੀਚਰ ਸੀ ਪਰ ਮੁੰਬਈ ਆ ਕੇ ਮਾਡਲਿੰਗ ਸ਼ੁਰੂ ਕਰ ਦਿੱਤੀ

ਸਰਗਮ ਦੇ ਪਿਤਾ ਦਾ ਸੁਪਨਾ ਮਾਡਲਿੰਗ ਕਰਨਾ ਸੀ

ਸਰਗਮ ਦੀ ਜਿੱਤ 'ਤੇ ਪੂਰਾ ਪਰਿਵਾਰ ਬਹੁਤ ਖੁਸ਼ ਹੈ।