ਵਿਹਲਾ ਸਮਾਂ ਬਿਤਾਉਣ ਲਈ ਤਾਸ਼ ਖੇਡਣਾ ਸਭ ਤੋਂ ਵਧੀਆ ਢੰਗ ਹੈ। ਤਾਸ਼ ਤਾਂ ਤਕਰੀਬਨ ਹਰੇਕ ਨੇ ਕਦੇ ਨਾ ਕਦੇ ਖੇਡੀ ਹੀ ਹੋਏਗੀ ਪਰ ਤਾਸ਼ ਦੇ ਪੱਤਿਆਂ ਬਾਰੇ ਦਿਲਚਸਪ ਕਿੱਸੇ ਬਹੁਤ ਘੱਟ ਲੋਕ ਜਾਣਦੇ ਹਨ।