ਵਧਦੀ ਉਮਰ ਵਿੱਚ ਔਰਤਾਂ ਵਿੱਚ ਦਿਲ ਦੀਆਂ ਬਿਮਾਰੀਆਂ ਜ਼ਿਆਦਾ ਹੁੰਦੀਆਂ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਔਰਤਾਂ ਦੇ ਸਰੀਰ 'ਚ ਕਈ ਬਦਲਾਅ ਹੁੰਦੇ ਹਨ, ਜਿਸ ਕਾਰਨ ਮਰਦਾਂ ਦੇ ਮੁਕਾਬਲੇ ਔਰਤਾਂ ਇਸਦਾ ਵੱਧ ਸ਼ਿਕਾਰ ਹੁੰਦੀਆਂ ਹਨ।

ਪਿਛਲੇ ਕੁਝ ਸਾਲਾਂ 'ਚ ਔਰਤਾਂ 'ਚ ਦਿਲ ਦੇ ਦੌਰੇ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ।

ਔਰਤਾਂ 40 ਤੋਂ ਬਾਅਦ ਮੀਨੋਪੌਜ਼ ਵਿੱਚੋਂ ਲੰਘਦੀਆਂ ਹਨ, ਜਿਸ ਦੌਰਾਨ ਉਨ੍ਹਾਂ ਦੇ ਸਰੀਰ ਵਿੱਚੋਂ ਹਾਰਮੋਨ ਨਹੀਂ ਨਿਕਲਦੇ।

ਜਿਸ ਕਾਰਨ ਕੋਲੈਸਟ੍ਰੋਲ, ਸ਼ੂਗਰ, ਪੀਸੀਓਐਸ ਅਤੇ ਟ੍ਰਾਈਗਲਿਸਰਾਈਡ ਵਧ ਜਾਂਦੇ ਹਨ।

ਇਸ ਤੋਂ ਬਚਣ ਲਈ ਲਾਈਫ ਨੂੰ ਸਟਰੈੱਸ ਫ੍ਰੀ ਰੱਖੋ ਅਤੇ 40 ਤੋਂ ਬਾਅਦ ਨਿਯਮਤ ਦਿਲ ਦੀ ਜਾਂਚ, ਬੀਪੀ ਅਤੇ ਸ਼ੂਗਰ ਦੀ ਜਾਂਚ ਕਰਵਾਓ।

ਕਸਰਤ ਲਈ ਰੋਜ਼ਾਨਾ 1 ਘੰਟਾ ਜ਼ਰੂਰ ਲਓ। ਆਪਣੀ ਪਸੰਦ ਦੀ ਕੋਈ ਵੀ ਫਿਟਨੈਸ ਗਤੀਵਿਧੀ ਕਰੋ।

ਡਾਈਟ 'ਚ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰੋ ਤੇ ਜੰਕ ਫੂਡ, ਜ਼ਿਆਦਾ ਮਿੱਠਾ ਅਤੇ ਨਮਕੀਨ ਘਟਾ ਦਿਓ।