ਲੂੰਬੜੀ ਨੂੰ ਜੰਗਲ ਦਾ ਸਭ ਤੋਂ ਚੁਸਤ ਜਾਨਵਰ ਮੰਨਿਆ ਜਾਂਦਾ ਹੈ



ਕੀ ਲੂੰਬੜੀ ਸੱਚਮੁੱਚ ਚਲਾਕ ਹੁੰਦੀ ਹੈ ਜਾਂ ਉਹ ਸਿਰਫ਼ ਕਹਾਵਤਾਂ ਹਨ



ਲੂੰਬੜੀ ਕਾਫ਼ੀ ਫੁਰਤੀਲੀ ਅਤੇ ਸ਼ਿਕਾਰੀਆਂ ਤੋਂ ਬਚਣ ਦੀ ਤਰਕੀਬ ਜਾਣਦੀ ਹੈ



ਇਹ ਖੁੰਗਾਰ ਜਾਨਵਰਾਂ ਦੇ ਸ਼ਿਕਾਰ 'ਚੋਂ ਆਪਣੇ ਲਈ ਭੋਜਨ ਚੁਰਾ ਲੈਂਦੀ ਹੈ



ਇਸ ਵਿੱਚ ਇਨਸਾਨਾਂ ਵਾਂਗ ਜਲਦੀ ਸਿੱਖਣ ਦਾ ਗੁਣ ਹੁੰਦਾ ਹੈ



ਇਹ ਆਮ ਤੌਰ 'ਤੇ ਛੋਟੇ ਕੀੜਿਆਂ ਅਤੇ ਪੰਛੀਆਂ ਦਾ ਸ਼ਿਕਾਰ ਕਰਦੀ ਹੈ



ਇਹ ਕੋਈ ਗੁਪਤ ਥਾਂ ਲੱਭ ਕੇ ਉੱਥੇ ਆਪਣੇ ਲਈ ਖਾਣਾ ਬਚਾ ਕੇ ਰੱਖਦੀ ਹੈ



ਲੂੰਬੜੀ ਚੁੱਪਚਾਪ ਘੁੰਮਦੀ ਹੈ ਅਤੇ ਹਰ ਕਿਸਮ ਦੇ ਵਾਤਾਵਰਣ ਵਿੱਚ ਰਹਿ ਸਕਦੀ ਹੈ



ਇਹ ਖੁਦ ਸ਼ਿਕਾਰ ਨਹੀਂ ਕਰਦੀ ਸਗੋਂ ਦੂਜਿਆਂ ਦਾ ਖਾਣਾ ਚੁਰਾ ਕੇ ਖਾਂਦੀ ਹੈ



ਇਸ ਦੇ ਦੌੜਨ ਦੀ ਰਫ਼ਤਾਰ 50 km/ ਘੰਟਾ ਹੁੰਦੀ ਹੈ