ਹੋਟਲ ਦੇ ਬੈੱਡ 'ਤੇ ਹਮੇਸ਼ਾ ਚਿੱਟੀ ਚਾਦਰ ਕਿਉਂ ਹੁੰਦੀ ਹੈ?



ਇਸਨੂੰ ਸਾਫ਼ ਕਰਨਾ ਆਸਾਨ ਹੁੰਦਾ ਹੈ



ਕਲੋਰੀਨ ਦੀ ਮਦਦ ਨਾਲ ਇਹ ਆਸਾਨੀ ਨਾਲ ਸਾਫ਼ ਹੋ ਜਾਂਦੀ ਹੈ



ਸਫੈਦ ਨੂੰ ਦੇਖ ਕੇ ਅੱਖਾਂ ਨੂੰ ਸਕੂਨ ਮਿਲਦਾ ਹੈ



ਇਹ ਚਾਦਰਾਂ ਸਸਤੀਆਂ ਮਿਲਦੀਆਂ ਹਨ



ਇਹ ਲੰਬੇ ਸਮੇਂ ਤੱਕ ਚਲਦੀਆਂ ਹਨ



ਇਸ 'ਚ ਸ਼ਾਂਤ ਅਤੇ ਸਕਾਰਾਤਮਕ ਵਾਈਬਸ ਆਉਂਦੀਆਂ ਹਨ



ਇਸ ਨਾਲ ਦਿਮਾਗ ਨੂੰ ਖੁਸ਼ੀ ਮਿਲਦੀ ਹੈ



ਇਸ ਵਿੱਚ ਲਗਜ਼ਰੀ ਫੀਲ ਆਉਂਦੀ ਹੈ



ਗਾਹਕ ਨੂੰ ਰਿਲੈਕਸ ਫੀਲ ਕਰਵਾਉਣ ਲਈ ਸਫ਼ੈਦ ਚਾਦਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ