ਅਕਸਰ ਲੋਕਾਂ ਨੂੰ ਪੈਰ ਹਿਲਾਉਣ ‘ਤੇ ਟੋਕਿਆ ਜਾਂਦਾ ਹੈ ਪੈਰ ਹਿਲਾਉਣ ਕਾਰਨ ਸਰੀਰ ਵਿੱਚ ਕਈ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ ਇਸ ਦਾ ਪਹਿਲਾ ਇਸ਼ਾਰਾ ਆਇਰਨ ਦੀ ਕਮੀ ਵੱਲ ਜਾਂਦਾ ਹੈ ਕਿਹਾ ਜਾਂਦਾ ਹੈ ਪੈਰ ਹਿਲਾਉਣ ਦੀ ਆਦਤ 35 ਸਾਲ ਤੋਂ ਵੱਧ ਉਮਰ ਵਿੱਚ ਆਮ ਹੁੰਦੀ ਹੈ ਇਸ ਵਿੱਚ ਲਗਭਗ 10 ਫੀਸਦੀ ਨੂੰ ਰੈਸਟਲੈਸ ਸਿੰਡਰੋਮ ਨਰਵਸ ਸਿਸਟਮ ਹੋ ਸਕਦਾ ਹੈ ਪੈਰ ਹਿਲਾਉਣ ਨਾਲ ਸਰੀਰ ਵਿਚੋਂ ਡੋਪਾਮਾਈਨ ਹਾਰਮੋਨ ਨਿਕਲਦਾ ਹੈ ਇਸ ਸਮੱਸਿਆ ਨੂੰ ਸਲੀਪ ਡਿਸਆਰਡਰ ਨਾਲ ਵੀ ਜੋੜਿਆ ਗਿਆ ਹੈ ਇਹ ਨੀਂਦ ਪੂਰੀ ਨਾ ਹੋਣ ਕਰਕੇ ਵੀ ਹੁੰਦਾ ਹੈ ਕਈ ਵਾਰ ਹਾਰਮੋਨਸ ਵਿੱਚ ਬਦਲਾਅ ਹੋਣ ਕਰਕੇ ਵੀ ਪੈਰ ਹਿਲਾਉਂਦੇ ਹਨ ਲੋਕ ਅਜਿਹੀ ਸਥਿਤੀ ਵਿੱਚ ਬਲੱਡ ਟੈਸਟ ਜਾਂ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ