ਵਾਮਿਕਾ ਗੱਬੀ ਦੀ ਖ਼ੂਬਸੂਰਤੀ ਅੱਗੇ ਲਫ਼ਜ਼ ਘੱਟ ਪੈ ਜਾਂਦੇ ਹਨ!

ਪੰਜਾਬੀ ਅਦਾਕਾਰਾ ਵਾਮਿਕਾ ਗੱਬੀ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ।

ਅਦਾਕਾਰਾ ਆਪਣੇ ਸਟਾਈਲਿਸ਼ ਅੰਦਾਜ਼ ਨੂੰ ਲੈ ਕੇ ਕਾਫੀ ਚਰਚਾ 'ਚ ਰਹਿੰਦੀ ਹੈ।

ਵਾਮਿਕਾ ਇੱਕ ਮਹਾਨ ਅਦਾਕਾਰਾ ਹੈ

ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ 2012 ਵਿੱਚ ਹਿੰਦੀ ਫਿਲਮ ਬਿੱਟੂ ਬੌਸ ਤੋਂ ਕੀਤੀ ਸੀ।

ਵਾਮਿਕਾ ਦਾ ਜਨਮ 29 ਸਤੰਬਰ 1993 ਨੂੰ ਚੰਡੀਗੜ੍ਹ ਵਿੱਚ ਹੋਇਆ ਸੀ।

ਵਾਮਿਕਾ ਹਮੇਸ਼ਾ ਤੋਂ ਅਭਿਨੇਤਰੀ ਬਣਨਾ ਚਾਹੁੰਦੀ ਸੀ

ਵਾਮਿਕਾ ਹਮੇਸ਼ਾ ਤੋਂ ਅਭਿਨੇਤਰੀ ਬਣਨਾ ਚਾਹੁੰਦੀ ਸੀ

ਉਸਨੇ ਪੰਜਾਬੀ, ਹਿੰਦੀ, ਮਲਿਆਲਮ, ਤਾਮਿਲ ਅਤੇ ਤੇਲਗੂ ਫਿਲਮਾਂ ਵਿੱਚ ਕੰਮ ਕੀਤਾ ਹੈ।

ਉਸਨੇ ਪੰਜਾਬੀ, ਹਿੰਦੀ, ਮਲਿਆਲਮ, ਤਾਮਿਲ ਅਤੇ ਤੇਲਗੂ ਫਿਲਮਾਂ ਵਿੱਚ ਕੰਮ ਕੀਤਾ ਹੈ।

ਵਾਮਿਕਾ ਨੇ ਸਾਲ 2007 'ਚ ਸੁਪਰਹਿੱਟ ਫਿਲਮ 'ਜਬ ਵੀ ਮੈਟ' ਨਾਲ ਹਿੰਦੀ ਸਿਨੇਮਾ 'ਚ ਡੈਬਿਊ ਕੀਤਾ ਸੀ।

ਵਾਮਿਕਾ ਨੇ ਸਾਲ 2007 'ਚ ਸੁਪਰਹਿੱਟ ਫਿਲਮ 'ਜਬ ਵੀ ਮੈਟ' ਨਾਲ ਹਿੰਦੀ ਸਿਨੇਮਾ 'ਚ ਡੈਬਿਊ ਕੀਤਾ ਸੀ।

ਵਾਮਿਕਾ ਸੋਸ਼ਲ ਮੀਡੀਆ 'ਤੇ ਐਕਵਿਟ ਰਹਿੰਦੀ ਹੈ।

ਵਾਮਿਕਾ ਸੋਸ਼ਲ ਮੀਡੀਆ 'ਤੇ ਐਕਵਿਟ ਰਹਿੰਦੀ ਹੈ।