ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਰਸ਼ਮੀ ਦੇਸਾਈ ਕਿਸੇ ਵੱਖਰੀ ਪਛਾਣ ਦੀ ਮੁਹਤਾਜ ਨਹੀਂ ਸੋਸ਼ਲ ਮੀਡੀਆ 'ਤੇ ਅਕਸਰ ਰਸ਼ਮੀ ਦਾ ਨਾਂ ਛਾਇਆ ਰਹਿੰਦਾ ਹੈ ਰਸ਼ਮੀ ਦੇਸਾਈ ਇਕ ਵਾਰ ਫਿਰ ਤਾਜ਼ਾ ਫੋਟੋ ਨੂੰ ਲੈ ਕੇ ਸੁਰਖੀਆਂ 'ਚ ਆ ਗਈ ਹੈ ਰਸ਼ਮੀ ਦੇਸਾਈ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਕੁਝ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ ਰਸ਼ਮੀ ਦੇਸਾਈ ਦਾ ਲੁੱਕ ਬੇਹੱਦ ਕਮਾਲ ਅਤੇ ਲਾਜਵਾਬ ਲੱਗ ਰਹੀ ਹੈ ਰਸ਼ਮੀ ਦੇਸਾਈ ਦੀਆਂ ਇਨ੍ਹਾਂ ਲੇਟੈਸਟ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਪਿੰਕ ਕਲਰ ਦਾ ਸਟਾਈਲਿਸ਼ ਟਾਪ ਪਾਇਆ ਹੋਇਆ ਹੈ ਰਸ਼ਮੀ ਦੇਸਾਈ ਦੀਆਂ ਇਨ੍ਹਾਂ ਤਸਵੀਰਾਂ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ