ਐਲੀ ਅਵਰਾਮ ਇਸ ਤੋਂ ਬਾਅਦ ਉਸ ਨੇ 'ਉੰਗਲੀ', 'ਕਿਸ ਕਿਸਕੋ ਪਿਆਰ ਕਰੂੰ', 'ਮਲੰਗ', 'ਨਾਮ ਸ਼ਬਾਨਾ', 'ਵਨ ਨਾਈਟ ਸਟੈਂਡ' ਵਰਗੀਆਂ ਕਈ ਫਿਲਮਾਂ 'ਚ ਕੰਮ ਕੀਤਾ ਹੈ।
ਐਲੀ ਅਵਰਾਮ ਨੇ ਰੈੱਡ ਕਲਰ ਦੀ ਡੀਪ ਨੇਕ ਡਰੈੱਸ ਪਾਈ ਹੋਈ ਹੈ।
ਅਦਾਕਾਰਾ Elli Avrram ਬੈੱਡ 'ਤੇ ਲੇਟ ਕੇ ਇਕ-ਇਕ ਕਰਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਐਲੀ ਦਾ ਖੂਬਸੂਰਤ ਅੰਦਾਜ਼ ਪ੍ਰਸ਼ੰਸਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ।
ਇਸ ਨਾਲ ਹੀ ਐਲੀ ਅਵਰਾਮ ਦੀ ਮੁਸਕਰਾਹਟ ਦਿਲ ਚੁਰਾਉਣ ਵਾਲੀ ਹੈ।