ਸਾੜੀ 'ਚ ਤੇਜੱਸਵੀ ਪ੍ਰਕਾਸ਼ ਲੱਗਦੀ ਹੈ ਬਲਾ ਦੀ ਖੂਬਸੂਰਤ

ਸਾੜੀ 'ਚ ਤੇਜੱਸਵੀ ਪ੍ਰਕਾਸ਼ ਦਾ ਸਟਨਿੰਗ ਲੁੱਕ

ਤੇਜੱਸਵੀ ਦੀ ਸਮਾਈਲ ਹੈ ਕਿਲਰ

ਸਾੜੀ 'ਚ ਤੇਜੱਸਵੀ ਨੇ ਦਿਖਾਇਆ ਦਿਲਕਸ਼ ਅੰਦਾਜ਼

ਸਾੜੀ ਪਹਿਨ ਕੇ ਦਿੱਤੇ ਇੱਕ ਤੋਂ ਵੱਧ ਕੇ ਇੱਕ ਪੋਜ਼

ਆਪਣੇ ਬਬਲੀ ਅੰਦਾਜ਼ ਨਾਲ ਸਭ ਦਾ ਦਿਲ ਜਿੱਤ ਲੈਂਦੀ ਹੈ ਤੇਜੱਸਵੀ

ਸਾੜੀ 'ਚ ਤੇਜੱਸਵੀ ਪ੍ਰਕਾਸ਼ ਦਾ ਨਹੀਂ ਕੋਈ ਜਵਾਬ

ਇਹਨੀਂ ਦਿਨੀਂ ਨਾਗਿਨ-6 'ਚ ਨਜ਼ਰ ਆ ਰਹੀ ਹੈ ਤੇਜੱਸਵੀ

ਆਪਣੀ ਖੂਬਸੂਰਤੀ ਨਾਲ ਸਭ ਨੂੰ ਦੀਵਾਨਾ ਬਣਾ ਲੈਂਦੀ ਹੈ ਤੇਜੱਸਵੀ


ਕਰਨ ਕੁੰਦਰਾ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਅਕਸਰ ਚਰਚਾ 'ਚ ਰਹਿੰਦੀ ਹੈ ਤੇਜੱਸਵੀ