ਪ੍ਰਸ਼ੰਸਕ ਉਸ ਨੂੰ 'ਲਵਲੀ', 'ਗੌਰਜਿਅਸ' ਅਤੇ 'ਬਿਊਟੀਫੁੱਲ' ਕਹਿ ਕੇ ਪਿਆਰ ਭਰੀਆਂ ਟਿੱਪਣੀਆਂ ਕਰ ਰਹੇ ਹਨ
ਚਾਰੂ ਅਸੋਪਾ ਨੇ ਨੀਲੇ ਰੰਗ ਦੇ ਗਾਊਨ 'ਚ ਧਮਾਲ ਮਚਾ ਰਹੀ ਹੈ
ਚਾਰੂ ਅਸੋਪਾ ਨੇ ਆਪਣੇ ਲੁੱਕ ਨੂੰ ਗੋਲਡਨ ਹੀਲਜ਼ ਨਾਲ ਪੇਅਰ ਕੀਤਾ ਹੈ
ਕਲਰਫੁੱਲ ਪ੍ਰਿੰਟ ਵਾਲਾ ਇਕ ਸਾਈਡ ਸਲਿੰਗ ਬੈਗ ਵੀ ਕੈਰੀ ਕੀਤਾ ਹੈ
ਚਾਰੂ ਅਸੋਪਾ ਆਪਣੀ ਨਿੱਜੀ ਲਾਈਫ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ