ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਇਨ੍ਹੀਂ ਦਿਨੀਂ ਸੁਰਖੀਆਂ ਦਾ ਹਿੱਸਾ ਬਣੇ ਹੋਏ ਹਨ
ਰਣਵੀਰ ਨੇ ਇਹ ਫੋਟੋਸ਼ੂਟ ਇੱਕ ਮੈਗਜ਼ੀਨ ਲਈ ਕਰਵਾਇਆ ਹੈ। ਰਣਵੀਰ ਦੀਆਂ ਇਹ ਤਸਵੀਰਾਂ ਵਾਇਰਲ ਹੋ ਗਈਆਂ ਹਨ
ਹਰ ਕੋਈ ਦੀਪਿਕਾ ਪਾਦੂਕੋਣ ਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਕਰ ਰਿਹਾ ਸੀ।
ਹੁਣ ਰਣਵੀਰ ਦੇ ਫੋਟੋਸ਼ੂਟ 'ਤੇ ਦੀਪਿਕਾ ਦਾ ਰਿਐਕਸ਼ਨ ਸਾਹਮਣੇ ਆਇਆ ਹੈ।
ਦੀਪਿਕਾ ਦੀ ਇਹ ਪ੍ਰਤੀਕਿਰਿਆ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਰਿਪੋਰਟ ਮੁਤਾਬਕ ਦੀਪਿਕਾ ਰਣਵੀਰ ਦੇ ਫੋਟੋਸ਼ੂਟ ਤੋਂ ਕਾਫੀ ਪ੍ਰਭਾਵਿਤ ਹੋਈ ਸੀ
ਦੀਪਿਕਾ ਨੇ ਇਹ ਤਸਵੀਰਾਂ ਇੰਟਰਨੈੱਟ 'ਤੇ ਸ਼ੇਅਰ ਹੋਣ ਤੋਂ ਪਹਿਲਾਂ ਹੀ ਦੇਖੀਆਂ ਸਨ
ਖਬਰਾਂ ਮੁਤਾਬਕ ਦੀਪਿਕਾ ਨੇ ਹਮੇਸ਼ਾ ਰਣਵੀਰ ਨੂੰ ਸਪੋਰਟ ਕੀਤਾ ਹੈ
ਇਸ ਲਈ ਜਦੋਂ ਵੀ ਰਣਵੀਰ ਨੇ ਕੁੱਝ ਵੱਖਰਾ ਕਰਨ ਬਾਰੇ ਸੋਚਿਆ ਤਾਂ ਦੀਪਿਕਾ ਇਸ ਤੋਂ ਪਿੱਛੇ ਨਹੀਂ ਹਟੀ
ਰਣਵੀਰ ਦਾ ਫੋਟੋਸ਼ੂਟ ਪਹਿਲਾਂ ਤੋਂ ਹੀ ਪਲਾਨ ਕੀਤਾ ਗਿਆ ਸੀ ਅਤੇ ਉਹ ਆਪਣੇ ਵਿਜ਼ਨ ਨੂੰ ਲੈ ਕੇ ਕਾਫੀ ਸਪੱਸ਼ਟ ਸਨ