47 ਸਾਲ ਦੀ ਹੋਣ ਦੇ ਬਾਵਜੂਦ ਜਵਾਨ ਨਜ਼ਰ ਆਉਂਦੀ ਹੈ ਸ਼ਿਲਪਾ ਸ਼ੈੱਟੀ

ਸ਼ਿਲਪਾ ਸ਼ੈੱਟੀ ਜਿੰਨੀ ਫਿੱਟ ਹੈ, ਓਨੀ ਹੀ ਖੂਬਸੂਰਤ ਵੀ ਹੈ

ਸ਼ਿਲਪਾ ਸ਼ੈੱਟੀ ਦੀ ਫੈਸ਼ਨ ਸੈਂਸ ਕਮਾਲ ਦੀ ਹੈ

ਫਿਟਨੈੱਸ ਦੇ ਮਾਮਲੇ 'ਚ ਵੀ ਪਿੱਛੇ ਨਹੀਂ ਰਹਿੰਦੀ ਸ਼ਿਲਪਾ ਸ਼ੈੱਟੀ

ਸ਼ਿਲਪਾ ਸ਼ੈੱਟੀ ਫਿਟਨੈੱਸ ਫ੍ਰੀਕ ਹੈ

ਸ਼ਿਲਪਾ ਆਪਣੀ ਡੋਲੀ ਰੁਟੀਨ ਵਿੱਚ ਯੋਗਾ ਅਤੇ ਕਸਰਤ ਨੂੰ ਸ਼ਾਮਿਲ ਕਰਦੀ ਹੈ

ਸ਼ਿਲਪਾ ਵਰਕਆਊਟ ਸੈਸ਼ਨ ਦੌਰਾਨ ਪ੍ਰੋਟੀਨ ਸ਼ੇਕ ਲੈਂਦੀ ਹੈ

ਸ਼ਿਲਪਾ ਵਰਕਆਊਟ ਸੈਸ਼ਨ ਦੌਰਾਨ ਪ੍ਰੋਟੀਨ ਸ਼ੇਕ ਲੈਂਦੀ ਹੈ

ਸ਼ਿਲਪਾ ਹਫ਼ਤੇ ਵਿੱਚ ਛੇ ਦਿਨ ਹੈਲਦੀ ਡਾਈਟ ਫਾਲੋ ਕਰਦੀ ਹੈ

ਸ਼ਿਲਪਾ ਆਪਣੇ ਦਿਨ ਦੀ ਸ਼ੁਰੂਆਤ ਕੋਸਾ ਪਾਣੀ ਪੀ ਕੇ ਕਰਦੀ ਹੈ

ਸ਼ਿਲਪਾ ਕਾਫੀ ਜਵਾਨ ਅਤੇ ਗਲੈਮਰਸ ਦਿਖਦੀ ਹੈ