ਨੋ ਮੇਕਅੱਪ ਲੁੱਕ 'ਚ ਦਿਖੀ ਮੀਰਾ ਕਪੂਰ ਤਸਵੀਰਾਂ 'ਚ ਮੀਰਾ ਨੂੰ ਪਛਾਨਣਾ ਹੋਇਆ ਮੁਸ਼ਕਲ ਹਾਲ ਹੀ 'ਚ ਮੁੰਬਈ ਦੀ ਮਾਰਕਿਟ 'ਚ ਸਪੌਟ ਕੀਤੀ ਗਈ ਮੀਰਾ ਇਹਨਾਂ ਫੋਟੋਜ਼ 'ਚ ਕਾਫੀ ਅਲੱਗ ਦਿਖ ਰਹੀ ਹੈ ਮੀਰਾ ਸਿੰਪਲ ਸੂਟ 'ਚ ਨਜ਼ਰ ਆਈ ਮੀਰਾ ਨੋ ਮੇਕਅੱਪ ਲੁੱਕ 'ਚ ਕਾਫੀ ਅਲੱਗ ਲੱਗੀ ਮੀਰਾ ਕਪੂਰ ਮੀਰਾ ਨੇ ਵਾਲਾਂ ਨੂੰ ਕਰ ਰੱਖੀ ਸੀ oiling ਆਮ ਤੌਰ 'ਤੇ ਕਾਫੀ ਸਟਾਈਲਿਸ਼ ਬਣਕੇ ਰਹਿੰਦੀ ਹੈ ਮੀਰਾ ਇਸ ਲੁੱਕ 'ਚ ਦੇਖ ਕੇ ਹੈਰਾਨ ਹੋਏ ਫੈਨਜ਼ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਮੀਰਾ ਫੈਨ ਫੌਲੋਇੰਗ ਕਿਸੇ ਸਟਾਰ ਤੋਂ ਨਹੀਂ ਘੱਟ 3 ਮਿਲੀਅਨ ਤੋਂ ਵੱਧ ਲੋਕ ਕਰਦੇ ਨੇ ਫੌਲੋ