ਸ਼ਰਲੇ ਸੇਤਿਆ ਦੀਆਂ ਇਹਨਾਂ ਗਲੈਮਰਸ ਤਸਵੀਰਾਂ ਤੋਂ ਨਹੀਂ ਹਟਾ ਪਾਓਗੇ ਨਜ਼ਰਾਂ

ਸ਼ਰਲੇ ਸੇਤਿਆ ਦਾ ਹਰ ਅੰਦਾਜ਼ ਹੈ ਕਾਤਲਾਨਾ

ਆਪਣੇ ਸਟਾਈਲਿਸ਼ ਲੁੱਕਸ ਨਾਲ ਬਣਾਉਂਦੀ ਹੈ ਸਭ ਨੂੰ ਦੀਵਾਨਾ

ਵੱਖ-ਵੱਖ ਲੁੱਕਸ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ ਸ਼ਰਲੇ

'ਨਿਕੰਮਾ' ਨਾਲ ਬੌਲੀਵੁੱਡ 'ਚ ਕੀਤਾ ਡੈਬਿਊ

ਅਭਿਮਨਯੂ ਦਸਾਨੀ ਨਾਲ ਰੋਮਾਂਸ ਕਰਦੀ ਆਈ ਨਜ਼ਰ

ਇਸ ਫਿਲਮ 'ਚ ਸ਼ਿਲਪਾ ਸ਼ੈੱਟੀ ਵੀ ਆਈ ਸੀ ਨਜ਼ਰ

ਫਿਲਮ ਦਾ ਬੌਕਸ ਆਫਿਸ 'ਤੇ ਨਹੀਂ ਚੱਲਿਆ ਜਾਦੂ

ਫੈਨਜ਼ ਦੇ ਦਿਲਾਂ 'ਚ ਬਣਾਈ ਹੈ ਆਪਣੀ ਜਗ੍ਹਾ



ਸੋਸ਼ਲ ਮੀਡੀਆ ਸੈਂਸੇਸ਼ਨ ਹੈ ਸ਼ਰਲੇ