ਨਿਆਸਾ ਦੇਵਗਨ ਦਾ ਗਲੈਮਰਸ ਅਵਤਾਰ ਅਜੈ ਅਤੇ ਕਾਜਲ ਦੇਵਗਨ ਦੀ ਬੇਟੀ ਹੈ ਨਿਆਸਾ ਨਿਆਸਾ ਦਾ ਬਦਲ ਗਿਆ ਹੈ ਲੁੱਕ ਬੇਹੱਦ ਗਲੈਮਰਸ ਹੋ ਗਈ ਹੈ ਨਿਆਸਾ ਵਿਦੇਸ਼ 'ਚ ਪੜ੍ਹਾਈ ਕਰ ਰਹੀ ਹੈ ਨਿਆਸਾ ਨਿਆਸਾ ਦਾ ਫਿਲਹਾਲ ਅਦਾਕਾਰਾ ਬਣਨ ਦਾ ਨਹੀਂ ਕੋਈ ਇਰਾਦਾ ਸ਼ੈੱਫ ਬਣਨਾ ਚਾਹੁੰਦੀ ਹੈ ਨਿਆਸਾ ਦੇਵਗਨ ਨਿਆਸਾ ਦੀਆਂ ਤਸਵੀਰਾਂ ਹੁੰਦੀਆਂ ਨੇ ਜੰਮ ਕੇ ਵਾਇਰਲ ਬਲੈਕ ਆਊਟਫਿੱਟ 'ਚ ਕਮਾਲ ਦੀ ਖੂਬਸੂਰਤ ਲੱਗ ਰਹੀ ਹੈ ਨਿਆਸਾ ਸਟਾਈਲ ਨਾਲ ਆਪਣੀ ਕਾਲਜ ਲਾਈਫ ਇੰਜੌਏ ਕਰ ਰਹੀ ਹੈ ਨਿਆਸਾ