ਵਾਮਿਕਾ ਗੱਬੀ ਦੀ ਖੂਬਸੂਰਤੀ ਦੇ ਅੱਗੇ ਘੱਟ ਪੈ ਜਾਂਦੇ ਨੇ ਸ਼ਬਦ ਪੰਜਾਬੀ ਅਦਾਕਾਰਾ ਵਾਮਿਕਾ ਗੱਬੀ ਇਹਨੀਂ ਦਿਨੀਂ ਸੁਰਖੀਆਂ 'ਚ ਹੈ ਆਪਣੇ ਸਟਾਈਲਿਸ਼ ਅੰਦਾਜ਼ ਨਾਲ ਖੂਬ ਚਰਚਾ 'ਚ ਰਹਿੰਦੀ ਹੈ ਅਦਾਕਾਰਾ ਵਾਮਿਕਾ ਇੱਕ ਬੇਹਤਰੀਨ ਅਦਾਕਾਰਾ ਹੈ 2012 'ਚ ਹਿੰਦੀ ਫਿਲਮ ਬਿੱਟੂ ਬੌਸ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਵਾਮਿਕਾ ਦਾ ਜਨਮ 29 ਸਿਤੰਬਰ 1993 ਨੂੰ ਚੰਡੀਗੜ੍ਹ 'ਚ ਹੋਇਆ ਸੀ ਵਾਮਿਕਾ ਹਮੇਸ਼ਾ ਤੋਂ ਇੱਕ ਅਦਾਕਾਰਾ ਬਣਨਾ ਚਾਹੁੰਦੀ ਸੀ ਉਹਨਾਂ ਨੇ ਪੰਜਾਬੀ, ਹਿੰਦੀ, ਮਲਿਆਲਮ, ਤਮਿਲ ਅਤੇ ਤੇਲਗੂ ਫਿਲਮਾਂ 'ਚ ਕੀਤਾ ਹੈ ਕੰਮ ਵਾਮਿਕਾ ਨੇ ਸਾਲ 2007 'ਚ ਆਈ ਸੁਪਰਹਿੱਟ ਫਿਲਮ 'ਜਬ ਵੀ ਮੈੱਟ' ਨਾਲ ਹਿੰਦੀ ਸਿਨੇਮਾ 'ਚ ਕੀਤਾ ਸੀ ਡੈਬਿਊ ਹਰ ਪੰਜਾਬੀ ਫਿਲਮ 'ਚ ਫੈਨਜ਼ ਕਰਦੇ ਨੇ ਵਾਮਿਕਾ ਨੂੰ ਪਸੰਦ